10.1 C
Chandigarh
HomeTagsPunjabi

Tag: Punjabi

ਚੰਡੀਗੜ੍ਹ ਸਮੇਤ ਪੰਜਾਬ ਦੇ ਸਭ ਮੁੱਦੇ ਕੇਂਦਰ ਕੋਲ ਉਠਾਵਾਂਗੇ : ਬਾਦਲ

ਪੰਜਾਬ ਲਈ ਸ਼ਹੀਦ ਹੋਏ ਦਰਸ਼ਨ ਸਿੰਘ ਫੇਰੂਮਾਨ ਦੇ ਸ਼ਰਧਾਂਜਲੀ ਸਮਾਗਮ ਵਿੱਚ ਐਲਾਨ ਐਨ ਐਨ ਬੀ ਰਈਆ – ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਵੱਲੋਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਸਬੰਧੀ ਖ਼ਾਮੋਸ਼ ਚਲੇ ਆ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਚੁੱਪ ਤੋੜ ਦਿੱਤੀ ਹੈ। ਉਨ੍ਹਾਂ...

ਬਾਦਲ ਦੀ ‘ਬੇਇੱਜ਼ਤੀ’ ਖ਼ਿਲਾਫ਼ ਹਰਸਿਮਰਤ ਅਸਤੀਫ਼ਾ ਦੇਵੇ : ਬਾਜਵਾ

ਐਨ ਐਨ ਬੀ ਲੁਧਿਆਣਾ - ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸਹੁਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਚਕੂਲਾ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਹੁੰ ਚੁੱਕ ਸਮਾਗਮ ਦੌਰਾਨ ਹੋਏ ਬੇਇਜ਼ੱਤੀ ਭਰੇ ਵਿਵਹਾਰ ’ਤੇ ਰੋਸ ਵਜੋਂ...

ਖੱਟਰ ਨੇ 9 ਮੰਤਰੀਆਂ ਸਮੇਤ ਹਰਿਆਣਾ ਦੇ 10ਵੇਂ ਮੁੱਖ ਮੰਤਰੀ ਵਜੋਂ ਲਿਆ ਹਲਫ਼ ਲਿਆ

ਮਹਾਰਾਸ਼ਟਰ : ਮੁੱਖ ਮੰਤਰੀ ਦੀ ਚੋਣ ਲਈ ਮੀਟਿੰਗ ਭਲਕੇ ਹੋਵੇਗੀ ਐਨ ਐਨ ਬੀ ਚੰਡੀਗੜ੍ਹ/ਪੰਚਕੂਲਾ - ਹਰਿਆਣਾ ’ਚ ਭਾਜਪਾ ਦੀ ਪਲੇਠੀ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਨੇ ਪੰਚਕੂਲਾ ਦੇ ਮੇਲਾ ਗਰਾਊਂਡ ਵਿੱਚ 10ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਨਾਲ ਵਜ਼ਾਰਤ ‘ਚ ਛੇ...

ਗਾਇਕ ਜੈਲੀ ਦੇ ਪਰਿਵਾਰਕ ਮੈਂਬਰਾਂ ਤੇ ਵਕੀਲ ਅਦਾਕਾਰਾ ’ਤੇ ਲਾਏ ‘ਬਲੈਕਮੇਲਿੰਗ’ ਦੇ ਦੋਸ਼ ਲਾਏ

ਐਨ ਐਨ ਬੀ ਐਸ.ਏ.ਐਸ. ਨਗਰ -ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨਾਲ ਜਬਰ ਜਨਾਹ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਜਰਨੈਲ ਜੈਲੀ ਦੇ ਮਾਪਿਆਂ ਅਤੇ ਲਾਇਰਜ਼ ਫਾਰ ਹਿਊਮੈਨਟੀਜ ਮੁਤਾਬਕ ਜੈਲੀ ਨਿਰਦੋਸ਼ ਹੈ ਅਤੇ ਸ਼ਿਕਾਇਤਕਰਤਾ ਜੈਲੀ ਨੂੰ ਬਦਨਾਮ ਅਤੇ ‘ਬਲੈਕਮੇਲ’ ਕਰ ਰਹੀ ਹੈ। ਜ਼ਿਕਰਯੋਗ ਹੈ...

ਅੰਬਾਲਾ ਕੈਂਟ ਵਿਧਾਇਕ ਨੇ ਮੰਤਰੀ ਬਣਦੇ ਹੀ ਅਧਿਕਾਰੀਆਂ ਦੀ ਕਲਾਸ ਲਾਈ

ਐਨ ਐਨ ਬੀ ਅੰਬਾਲਾ - ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਬਾਅਦ ਦੇਰ ਸ਼ਾਮ ਛਾਉਣੀ ਪਹੁੰਚੇ ਹਲਕਾ ਵਿਧਾਇਕ ਅਨਿਲ ਵਿਜ ਨੇ ਸਰਕਟ ਹਾਊਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਆਮ ਜਨਤਾ ਦੀਆਂ...

ਯੂਕਰੇਨ ਵਿੱਚ ਵੋਟਿੰਗ ਦੌਰਾਨ ਪੋਰੋਸ਼ੈਂਕੋ ਦੀ ਦਾਅਵੇਦਾਰੀ ਮਜ਼ਬੂਤ ਹੁੰਦੀ ਨਜ਼ਰ ਆਈ

ਐਨ ਐਨ ਬੀ ਕੀਵ - ਯੂਕਰੇਨ ਦੇ ਲੋਕਾਂ ਨੇ ਸੰਸਦੀ ਚੋਣਾਂ ’ਚ ਭਾਰੀ ਉਤਸ਼ਾਹ ਦਿਖਾਇਆ। ਇਨ੍ਹਾਂ ਚੋਣਾਂ ਨਾਲ ਯੂਕਰੇਨ ਦਾ ਰੂਸ ਨਾਲੋਂ ਤੋੜ-ਵਿਛੋੜਾ ਹੋ ਜਾਵੇਗਾ। ਚੋਣਾਂ ਤੋਂ ਬਾਅਦ ਦੇਸ਼ ’ਚ ਅੰਦਰੂਨੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਬਣ ਗਿਆ ਹੈ। ਮਾਸਕੋ ਪੱਖੀ ਰਾਸ਼ਟਰਪਤੀ ਵਿਕਟਰ ਯਾਨਕੋਵਿਚ...