10.1 C
Chandigarh
HomeTagsPunjabi

Tag: Punjabi

ਦੇਸ਼ ਦੀ ਰੱਖਿਆ ਦੇ ਮਹਾ-ਪ੍ਰਾਜੈਕਟਾਂ ਨੂੰ ਮਨਜ਼ੂਰੀ, ਦੇਸ਼ ’ਚ ਹੀ ਤਿਆਰ ਹੋਣਗੀਆਂ 6 ਪਣਡੁੱਬੀਆਂ

ਐਨ ਐਨ ਬੀ ਨਵੀਂ ਦਿੱਲੀ - ਅਤਿ-ਆਧੁਨਿਕ ਹਥਿਆਰਾਂ ਅਤੇ ਰੱਖਿਆ ਸਾਜ਼ੋ-ਸਾਮਾਨ ਦੀ ਕਮੀ ਨਾਲ਼ ਜੂਝ ਰਹੀ ਫੌਜ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ 80 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਰੱਖਿਆ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੇਸ਼ ’ਚ ਛੇ ਪਣਡੁੱਬੀਆਂ ਨੂੰ ਬਣਾਉਣ ਦਾ...

ਜੰਮੂ ਕਸ਼ਮੀਰ ਅਤੇ ਝਾਰਖੰਡ ਵਿੱਚ ਚੋਣਾਂ ਦਾ 25 ਨਵੰਬਰ ਤੋਂ ਹੋਵੇਗਾ ਆਗਾਜ਼

ਪੰਜ ਪੜਾਵੀ ਚੋਣਾਂ 20 ਦਸੰਬਰ ਨੂੰ ਖ਼ਤਮ ਹੋਣਗੀਆਂ ਐਨ ਐਨ ਬੀ ਨਵੀਂ ਦਿੱਲੀ - ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਪੰਜ ਗੇੜਾਂ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਸੂਬਿਆਂ ’ਚ 25 ਨਵੰਬਰ, 2 ਦਸੰਬਰ, 9, 14 ਅਤੇ 20 ਦਸੰਬਰ ਨੂੰ...

ਮੋਦੀ ਮੀਡੀਆ ਨਾਲ਼ ਹੋਰ ਨਿਯਮਿਤ ਸੰਵਾਦ ਦਾ ਰਾਹ ਲੱਭਣ ਲਈ ਯਤਨਸ਼ੀਲ

ਐਨ ਐਨ ਬੀ ਨਵੀਂ ਦਿੱਲੀ - ਮੀਡੀਆ ਨਾਲ ਆਪਣੇ ਨਿੱਘੇ ਸਬੰਧ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਦੇ ਰਾਸ਼ਟਰੀ ਸਵੱਛਤਾ ਮੁਹਿੰਮ ਵਿੱਚ ਮੀਡੀਆ ਦੀ ਭੂਮਿਕਾ ਦੀ ਸਰਾਹਨਾ ਕੀਤੀ ਅਤੇ ਨਾਲ ਹੀ ਵਾਅਦਾ ਕੀਤਾ ਕਿ ਉਹ ਪੱਤਰਕਾਰਾਂ ਨਾਲ ਅੰਤਰ ਕਿਰਿਆ ਦਾ ਕੋਈ ਨਾ...

ਸ਼੍ਰੋਮਣੀ ਕਮੇਟੀ ਨੇ 25 ਮਰਲੇ ਜ਼ਮੀਨ ਡੇਢ ਕਰੋੜ ਵਿੱਚ ਖਰੀਦੀ

ਐਨ ਐਨ ਬੀ ਆਨੰਦਪੁਰ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਦੇ 350 ਵਰ੍ਹੇ ਪੂਰੇ ਹੋਣ ’ਤੇ ਮਨਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਇਸੇ ਤਹਿਤ ਵੱਖ-ਵੱਖ ਇਤਿਹਾਸਕ ਸਥਾਨਾਂ ਦੀ ਕਾਰਸੇਵਾ ਦਾ...

ਵਿਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ਤ ਕਰਨ ਲਈ ਪ੍ਰਵਾਨਗੀ ਮੰਗੀ

ਐਨ ਐਨ ਬੀ ਅੰਮ੍ਰਿਤਸਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਵਿਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਪ੍ਰਕਾਸ਼ਨਾ ਕਰਨ ਵਾਸਤੇ ਪ੍ਰਵਾਨਗੀ ਦਿੱਤੀ ਜਾਵੇ। ਇਹ ਪ੍ਰਵਾਨਗੀ ਮਿਲਣ ਮਗਰੋਂ ਦਿੱਲੀ ਕਮੇਟੀ ਵੱਲੋਂ ਇਸ ਸਬੰਧੀ...

ਜਲ੍ਹਿਆਂਵਾਲਾ ਬਾਗ਼ ਦੀ ਸਰਦਲ ’ਤੇ ਸਿਜਦਾ ਕਰਕੇ ਤੁਰਿਆ ਖੱਬੇਪੱਖੀ ਪਾਰਟੀਆਂ ਦਾ ਜਥਾ ਮਾਰਚ

ਅੰਮ੍ਰਿਤਸਰ ਵਿੱਚ ਜਥਾ ਮਾਰਚ ਕਰਦੇ ਖੱਬੀਆਂ ਪਾਰਟੀਆਂ ਦੇ ਆਗੂ ਤੇ ਕਾਰਕੁੰਨਐਨ ਐਨ ਬੀ ਅੰਮ੍ਰਿਤਸਰ - ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਦੇ ਮੰਤਵ ਨਾਲ ਚਾਰ ਖੱਬੇ ਪੱਖੀ ਪਾਰਟੀਆਂ ਵੱਲੋਂ ਅੱਜ ਜਲ੍ਹਿਆਂਵਾਲਾ ਬਾਗ ਤੋਂ ਜਥਾ ਮਾਰਚ ਸ਼ੁਰੂ ਕੀਤਾ ਗਿਆ, ਜੋ ਮਾਝੇ...