27.5 C
Chandigarh
spot_img
HomeTagsPunjabi

Tag: Punjabi

ਮੋਦੀ-ਠਾਕਰੇ ਮੁਲਾਕਾਤ ਦੀ ਹਾਲੇ ਸੰਭਵ ਨਹੀਂ, ਪਰ ਮਹਾਰਾਸ਼ਟਰ ਸਰਕਾਰ ਲਈ ਚਰਚਾ ਹੋਵੇਗੀ

  ਐਨ ਐਨ ਬੀ ਨਵੀਂ ਦਿੱਲੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਮੁੰਬਈ ਜਾਣਗੇ ਅਤੇ ਉਨ੍ਹਾਂ ਵੱਲੋਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਵਿਚਾਰ-ਚਰਚਾ ਕਰਨ ਦੇ ਆਸਾਰ ਹਨ। ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਸੁਲ੍ਹਾ ਕਰਾਉਣ ਲਈ ਅੰਦਰਖਾਤੇ ਕਾਫੀ ਕੋਸ਼ਿਸ਼ਾਂ ਦਾ ਦੌਰ ਜਾਰੀ ਹੈ, ਕਿਉਂਕਿ ਸ਼ਿਵ ਸੈਨਾ ਹਾਲੇ...

ਭਾਜਪਾ ਦਾ ‘ਪੰਜਾਬ ਪੱਖੀ ਚਿਹਰਾ’ ਤੇ ਸ਼੍ਰੋਮਣੀ ਅਕਾਲੀ ਦਲ ਦੀ ਠਾਕੀ ਜ਼ੁਬਾਨ ਦਾ ਰਹੱਸ/ਸ਼ਬਦੀਸ਼

ਇਹਨੀਂ ਦਿਨੀਂ ਭਾਜਪਾ ਦਾ ‘ਪੰਜਾਬ ਪੱਖੀ ਚਿਹਰਾ’ ਤੇ ਸ਼੍ਰੋਮਣੀ ਅਕਾਲੀ ਦਲ ਦੀ ਠਾਕੀ ਜ਼ੁਬਾਨ ਦਾ ਰਹੱਸ ਸ਼ਬਦੀਸ਼ ਉਹ ਸਿਆਸੀ ਸ਼ਰੀਕੇਬਾਜ਼ੀ ਦਾ ਸਿਖ਼ਰ ਸੀ ਜਾਂ ਖ਼ਾਲਿਸਤਾਨ ਦੇ ਨਾਂ ਹੇਠ ਪਸਰੀ ਦਹਿਸ਼ਤਗ਼ਰਦੀ ਦੇ ਭੈਅ ਦਾ ਇਜ਼ਹਾਰ ਸੀ ਜਾਂ ਫਿਰ ਦੋਵਾਂ ਦੇ ਰਲ਼ੇਵੇਂ ਦਾ ਪ੍ਰਗਟਾਵਾ ਸੀ, ਇਹ ਫ਼ੈਸਲਾ ਇਤਿਹਾਸ ਦੇ...

ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘਾਂ ਦਾ ਭੇੜ, 4 ਜ਼ਖ਼ਮੀ

ਸ਼੍ਰੋਮਣੀ ਪੰਥ ਦਸਮੇਸ਼ ਤਰਨਾ ਦਲ ਲੁਧਿਆਣਾ ਦੇ ਗੱਦੀਦਾਰਾਂ ਦੀ ਖ਼ੂਨੀ ਖੇਡ ਐਨ ਐਨ ਬੀ ਅੰਮ੍ਰਿਤਸਰ - ਬੰਦੀ ਛੋੜ ਦਿਵਸ ਮਨਾ ਰਹੇ ਨਿਹੰਗ ਸਿੰਘਾਂ ਦੇ ਦੋ ਧੜਿਆਂ ਦਰਮਿਆਨ ਹੋਈ ਗੋਲੀਬਾਰੀ ’ਚ 12 ਸਾਲ ਦੇ ਬੱਚੇ ਗੁਰਵਿੰਦਰ ਸਿੰਘ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਕ ਜ਼ਖ਼ਮੀ ਨਿਹੰਗ ਬੀਰ...

ਅਕਾਲੀ ਦਲ ਐਨ ਡੀ ਏ ਦਾ ਚਿਰ-ਸਦੀਵੀ ਭਾਈਵਾਲੀ ਹੈ : ਬਾਦਲ

ਖੱਟਰ ਦੇ ਹਲਫ਼ਦਾਰੀ ਸਮਾਗਮ ਵਿੱਚ ਨਾ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਪਾਇਆ ਭੋਗ ਐਨ ਐਨ ਬੀ ਲੁਧਿਆਣਾ - ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਟੁੱਟਣ ਦਾ ਕੋਈ ਖਤਰਾ ਨਹੀਂ ਹੈ। ਇਹ ਦਾਅਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ...

ਮੋਦੀ ਦੀ ਚਾਹ ਪਾਰਟੀ ਤੋਂ ਦੂਰ ਰਹਿਣਗੇ ਊਧਵ ਠਾਕਰੇ, ਪਰ ਮਹਾਰਾਸ਼ਟਰ ਵਿੱਚ ‘ਬਿਨਾ ਸ਼ਰਤ ਹਮਾਇਤ’

ਐਨ ਐਨ ਬੀ ਨਵੀਂ ਦਿੱਲੀ - ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਤਵਾਰੀ ਚਾਹ ਪਾਰਟੀ ਵਿੱਚ ਜਾਣਾ ਜਾਂ ਨਾ ਜਾਣਾ ਸਪੱਸ਼ਟ ਨਹੀਂ ਹੈ, ਪਰ ਭਾਜਪਾ ਦੇ ਸੂਤਰ ਸੈਨਾ ਤੇ ਭਾਜਪਾ ਰਲ ਕੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਸਹਿਮਤੀ ਦਾ ਸੰਕੇਤ...

ਹੜ੍ਹਾਂ ਤੋਂ ਦੋ ਮਹੀਨੇ ਬਾਅਦ ਐਲਾਨੇ ਮੋਦੀ ਦੇ ਪੈਕੇਜ ਨਾਲ ਵਾਦੀ ਵਿੱਚ ਸਿਆਸਤ ਗਰਮਾਈ

ਐਨ ਐਨ ਬੀ ਸ੍ਰੀਨਗਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਤੇ ਕਸ਼ਮੀਰ ਲਈ ਐਲਾਨੀ ਗਈ ਰਾਹਤ ਰਾਸ਼ੀ ਨਾਲ ਸਿਆਸਤ ਭਖ ਗਈ ਹੈ। ਕਾਂਗਰਸ ਨੇ ਪੈਕੇਜ ਨੂੰ ਹੜ੍ਹ ਪੀੜਤਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਰਾਜ ਸਰਕਾਰ ਨੇ 44 ਹਜ਼ਾਰ ਕਰੋੜ ਰੁਪਏ ਦਾ ਕੇਂਦਰ...