12.9 C
Chandigarh
HomeTagsPunjabi

Tag: Punjabi

ਨਵਜੋਤ ਸਿੱਧੂ ਮਾਮਲਾ : ਪਤਿਤ ਵਿਅਕਤੀ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਬਾਰੇ ਛਿੜੀ ‘ਪੰਥਕ ਬਹਿਸ’

ਨਵਜੋਤ ਸਿੱਧੂ ਬਾਰੇ ਅਕਾਲ ਤਖ਼ਤ ਦਾ ਫ਼ੈਸਲਾ ਭਾਜਪਾ ਨੂੰ ਹੋਵੇਗਾ ਮਨਜ਼ੂਰ : ਕਮਲ ਸ਼ਰਮਾ ਸ਼ਬਦੀਸ਼ ਚੰਡੀਗੜ – ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਹਰਿਆਣਾ ਚੋਣਾਂ ਤੋਂ ਤੁਰੰਤ ਬਾਅਦ ਥੋੜ੍ਹੇ ਤੱਤੇ ਨਜ਼ਰ ਆ ਰਹੇ ਸਨ, ਪਰ ਹੁਣ ਲਗਦਾ ਹੈ ਕਿ ਭਾਜਪਾ ਆਪਣਾ ਰੁਖ਼ ਬਦਲ ਦੇਣ ਦੇ ਰੌਂਅ...

ਭਾਜਪਾ ਦੇ ਸਿੱਖ ਮੁੱਦਿਆਂ ਵੱਲ ਰੁਖ਼ ਸਾਹਮਣੇ ਅਕਾਲੀ ਦਲ ਖਾਮੋਸ਼

ਐਨ ਐਨ ਬੀ ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਹਰਿਆਣਾ ਵਿੱਚ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਨੇ ਇਸ ਪਾਰਟੀ ਦੀ ਸਿੱਖ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਨ ਦੀ ਰਾਜਨੀਤੀ ਦਾ ਪ੍ਰਗਟਾਵਾ ਕਰ ਦਿੱਤਾ ਹੈ,...

ਇਰਾਕ ਵਿੱਚ ਬੰਦੀ ਭਾਰਤੀਆਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ : ਸੁਸ਼ਮਾ ਸਵਰਾਜ

ਬੰਦੀਆਂ ਦੇ ਪਰਿਵਾਰਾਂ ਨੂੰ ਸੁਸ਼ਮਾ ਦੇ ਬਿਆਨ ਤੋਂ ਨਾ ਮਿਲੀ ਰਾਹਤ ਐਨ ਐਨ ਬੀ ਨਵੀਂ ਦਿੱਲੀ - ਇਰਾਕ ਵਿੱਚ ਇਸਲਾਮਿਕ ਸਟੇਟ ਦੇ ਜਹਾਦੀਆਂ ਵੱਲੋਂ ਬੰਦੀ ਬਣਾਏ ਪੰਜਾਬੀਆਂ ਸਮੇਤ 39 ਭਾਰਤੀਆਂ ਬਾਰੇ ਸ਼ਸ਼ੋਪੰਜ ਕਾਇਮ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਬੰਦੀ ਭਾਰਤੀਆਂ ਦੀ ਸਲਾਮਤੀ...

ਨੀਲੇ ਕਾਰਡਾਂ ਦੀ ਜਾਂਚ ਹਦਾ ਕੰਮ ਮੁਕੰਮਲ ਹੋਣ ਤੱਕ ਆਟਾ-ਦਾਲ ਸਕੀਮ ’ਤੇ ਆਰਜ਼ੀ ਰੋਕ ਲੱਗੀ

ਐਨ ਐਨ ਬੀ ਚੰਡੀਗੜ - ਪੰਜਾਬ ਮੰਤਰੀ ਮੰਡਲ ਵੱਲੋਂ ਆਟਾ-ਦਾਲ ਯੋਜਨਾ ਦੇ ਕਾਰਡਾਂ ਦੀ ਪੜਤਾਲ ਦੇ ਹੁਕਮ ਦਿੰਦਿਆਂ ਅਗਲੇ ਹੁਕਮਾਂ ਤਕ ਕਣਕ ਅਤੇ ਦਾਲ ਦੀ ਸਪਲਾਈ ਰੋਕ ਦਿੱਤੀ ਗਈ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਯੋਜਨਾ ਹੁਣ ਨੀਲੇ...

ਆਸਟਰੇਲੀਆ ਦੇ ਸਿਆਸੀ ਨਕਸ਼ੇ ਉੱਤੇ ਛਾਏ ਅਮਿਤਾ ਤੇ ਗੁਰਮ ਸੇਖੋਂ

ਐਨ ਐਨ ਬੀ ਮੈਲਬਰਨ - ਆਸਟਰੇਲੀਆ ਦੇ ਸਿਆਸੀ ਨਕਸ਼ੇ ਉੱਤੇ ਆਪਣੀ ਹੋਂਦ ਦਰਸਾਉਣ ਦੀ ਕੋਸ਼ਿਸ਼ ਕਰਦਿਆਂ ਭਾਰਤੀ ਮੂਲ ਦੇ ਨਾਗਰਿਕ ਵਿਕਟੋਰੀਆ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਭਾਗ ਲੈਣਗੇ। ਵਿਕਟੋਰੀਆ ਵਿੱਚ ਭਾਰਤੀ ਮੂਲ ਦੇ 1.10 ਲੱਖ ਲੋਕ ਰਹਿੰਦੇ ਹਨ। ਇਸ ਸੂਬੇ ਵਿੱਚ 29 ਨਵੰਬਰ ਨੂੰ...

ਟੈਕਸਸ ਯੂਨੀਵਰਸਿਟੀ ਦੀ ਦੇਖ-ਰੇਖ ਹੇਠ ਗਏ ਗੈਬਰੀਅਲ ਗਰਸ਼ੀਆ ਮਾਰਕੁਏਜ਼ ਦੇ ਤਮਾਮ ਦਸਤਾਵੇਜ਼

ਐਨ ਐਨ ਬੀ ਵਾਸ਼ਿੰਗਟਨ - ‘ਵਨ ਹੰਡਰਡ ਈਅਰਜ਼ ਆਫ ਸੌਲੀਚਿਊਡ’ ਵਰਗੇ ਮਹਾਨ ਨਾਵਲ ਦੇ ਲੇਖਕ ਤੇ ਨੋਬੇਲ ਪੁਰਸਕਾਰ ਜੇਤੂ ਗੈਬਰੀਅਲ ਗਰਸ਼ੀਆ ਮਾਰਕੁਏਜ਼ ਦੇ ਤਮਾਮ ਦਸਤਾਵੇਜ਼ ਯੂਨੀਵਰਸਿਟੀ ਆਫ ਟੈਕਸਾਸ (ਆਸਟਿਨ) ਨੇ ਹਾਸਲ ਕਰ ਲਏ ਹਨ। ਇਹਨਾਂ ਵਿੱਚ ਨਾਵਲਕਾਰ ਦੇ ਹੱਥ ਲਿਖਤ ਖਰੜੇ, ਨਿੱਜੀ ਦਸਤਾਵੇਜ਼ ਹਨ, ਜਿਨ੍ਹਾਂ ਵਿੱਚੋਂ...