26.3 C
Chandigarh
spot_img
HomeTagsPunjabi

Tag: Punjabi

ਸਿਆਸੀ ਧਮਾਕਾ : ਪੰਜਾਬ ਭਾਜਪਾ ਵੱਲੋਂ ਰਾਜੀਵ-ਲੌਂਗੋਵਾਲ ਸਮਝੌਤੇ ਦੀ ਪੈਰਵੀ

ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਸਤਲੁਜ-ਯਮੁਨਾ ਲਿੰਕ ਨਹਿਰ ਮਸਲਾ ਹੱਲ ਕਰਨ ਦੀ ਮੰਗ ਸ਼ਬਦੀਸ਼ ਚੰਡੀਗੜ੍ਹ – ਪੰਜਾਬ ਦੇ ਸਿਆਸੀ ਹਲਕੇ ਹੈਰਾਨ ਰਹਿ ਗਏ, ਜਦੋਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਅਚਨਚੇਤ ਐਲਾਨ ਕੀਤਾ ਕਿ ਉਹ ਪੰਜਾਬ ਦੇ ਬੁਨਿਆਦੀ ਮਸਲਿਆਂ ਦੇ ਹੱਲ...

ਪਾਕਿਸਤਾਨ ਨੂੰ ਗੱਲਬਾਤ ਲਈ ਸਾਜ਼ਗਾਰ ਮਾਹੌਲ ਤਿਆਰ ਕਰਨ ਦਾ ਮਸ਼ਵਰਾ ਦਿੱਤਾ

ਐਨ ਐਨ ਬੀ ਨਵੀਂ ਦਿੱਲੀ – ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ  ਡੋਵਾਲ ਨੇ ਕਿਹਾ ਹੈ ਕਿ ਕੋਈ ਵੀ ਮਸਲਾ ਅਜਿਹਾ ਨਹੀਂ ਹੈ, ਜਿਹੜਾ ਗੱਲਬਾਤ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ, ਪਰ ਇਹ ਰਾਹ ਪੱਧਰਾ ਕਰਨ ਲਈ ਪਾਕਿਸਤਾਨ  ਨੂੰ ਅਤਿਵਾਦ ਖ਼ਿਲਾਫ਼ ਅਸਰਦਾਰ ਢੰਗ ਨਾਲ ਕਦਮ ਉਠਾਉਣੇ...

ਮਹਾਰਾਸ਼ਟਰ ’ਚ ਸਖ਼ਤ ਸ਼ਰਤਾਂ ਤਹਿਤ ਸ਼ਿਵ ਸੈਨਾ ਵੱਲੋਂ ਸੁਲ੍ਹਾ ਦੇ ਸੰਕੇਤ

ਐਨ ਐਨ ਬੀ ਨਵੀਂ ਦਿੱਲੀ - ਸ਼ਰਦ ਪਵਾਰ ਦੀ ਐਨ ਸੀ ਪੀ ਨੇ ‘ਮਹਾਰਾਸ਼ਟਰ ਦੇ ਹਿੱਤ ਵਿੱਚ’ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ  ਸ਼ਰਤ ਹਮਾਇਤ ਦੀ ਪੇਸ਼ਕਸ਼ ਦੌਰਾਨ ਸ਼ਿਵ  ਸੈਨਾ ਨਾਲ ਵਿਚਾਰਧਾਰਕ ਸਾਂਝ ਦਾ ਹਵਾਲਾ ਦੇ ਕੇ ਸਰਕਾਰ ਵਿੱਚ  ਸ਼ਮੂਲੀਅਤ ਦੇ ਸੰਕੇਤ ਦਿੱਤੇ ਹਨ। ਓਧਰ ਸ਼ਿਵ...

ਮੁੱਖ ਮੰਤਰੀ ਬਾਦਲ ਨੇ ਹਰਿਆਣਾ ਚੋਣਾਂ ਦੇ ਨਤੀਜੇ ਸਵਾਗਤਯੋਗ ਦੱਸੇ, ਪਰ….

ਐਨ ਐਨ ਬੀ ਤਰਨ ਤਾਰਨ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਹੁਤ ਖੁਸ਼ ਹਨ, ਹਾਲਾਂਕਿ ਉਨ੍ਹਾਂ ਦੇ ਚਿਹਰੇ ’ਤੇ ਸਹਿਯੋਗੀ ਪਾਰਟੀ ਇਨੈਲੋ ਦੇ ਚੋਣਾਂ ਵਿੱਚ...

ਊਠਣੀ ਦਾ ਦੁੱਧ, ਦੇਵੇਗਾ ਮੰਦ-ਬੁੱਧਾਂ ਨੂੰ ਸੁੱਧ

ਐਨ ਐਨ ਬੀ ਫ਼ਰੀਦਕੋਟ - ਰਾਜਸਥਾਨ ਸਰਕਾਰ ਨੇ ਮਾਲਵੇ ਦੇ ਮੰਦਬੁੱਧੀ ਬੱਚਿਆਂ ਦੇ ਬਿਹਤਰ ਇਲਾਜ ਲਈ ਮੰਗ ਅਨੁਸਾਰ ਊਠਣੀ ਦਾ ਦੁੱਧ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਊਠ ਖੋਜ ਕੇਂਦਰ ਬੀਕਾਨੇਰ ਲੋੜ ਅਨੁਸਾਰ ਉੱਤਰੀ ਭਾਰਤ ਵਿੱਚ ਕੈਮਲ ਮਿਲਕ ਭੇਜ ਰਿਹਾ ਹੈ। ਇਸ ਖੋਜ ਕੇਂਦਰ...

ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਗਰੀਨ ਦੀਵਾਲੀ ਮਨਾਈ ਜਾਵੇ : ਸਿੱਧੂ

ਐਸ.ਏ.ਐਸ.ਨਗਰ: 21 ਅਕਤੂਬਰ ਦੀਵਾਲੀ ਸਾਡਾ ਪਵਿੱਤਰ ਤਿਉਹਾਰ ਹੈ ਸਮੁੱਚਾ ਦੇਸ਼ ਇਸ ਨੂੰ ਚਾਵਾਂ ਅਤੇ ਮੁਲਾਰਾਂ ਨਾਲ ਮਨਾਉਂਦਾ ਹੈ ਪ੍ਰੰਤੂ  ਕਈ ਵਾਰ ਪਟਾਖਿਆਂ ਦੀ ਲਪੇਟ ਵਿਚ ਆ ਕੇ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਇਸ ਲਈ ਸਾਨੂੰ ਇਸ ਨੁਕਸਾਨ ਤੋਂ ਬਚਣ ਅਤੇ ਦਿਨ ਪ੍ਰਤੀ ਦਿਨ...