12.9 C
Chandigarh
HomeTagsPunjabi

Tag: Punjabi

ਨਹਿਰੂ ਦੀ ਯਾਦਗਾਰ ਨੂੰ ਸਰਕਾਰੀ ਬੇਰੁਖ਼ੀ ਤੋਂ ‘ਮੁਕਤ’ ਕਰਾਉਣ ਲਈ ਡਟਿਆ ਆਜ਼ਾਦੀ ਘੁਲਾਟੀਆ

ਐਨ ਐਨ ਬੀ : ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਨੂੰ ਬੁੱਢੀ ਉਮਰੇ ਨਿਆਂ ਪ੍ਰਾਪਤੀ ਲਈ ਹਾਕਮਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਇਹ ਆਜ਼ਾਦੀ ਘੁਲਾਟੀਆ ਨਿਆਂ ਆਪਣੇ ਲਈ ਨਹੀਂ, ਬਲਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਸਬੰਧ ਵਿੱਚ ਮੰਗ ਰਿਹਾ ਹੈ। ਸਾਲ1924...

ਭਾਜਪਾ ਦੀ ਰਣਨੀਤੀ ਵੇਖ ਕੇ ਪੰਜਾਬ ਕਾਂਗਰਸ ਅੰਦਰ ਵੀ ਦਲਿਤਾਂ ਪ੍ਰਤੀ ਹੇਜ ਜਾਗਿਆ

ਸ਼ਬਦੀਸ਼ ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਨੇ ਪ੍ਰਦੇਸ਼ ਇੰਚਾਰਜ ਤੇ ਦਲਿਤ ਸਮਾਜ ਨਾਲ ਜੁੜੇ ਵਿਜੈ ਸਾਂਪਲਾ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਸੀ, ਜਿਸਨੇ ਪੰਜਾਬ ਦੀ ਹਰ ਸਿਆਸੀ ਪਾਰਟੀ ਅੰਦਰ ਹਲਚਲ ਪੈਦਾ ਕਰ ਦਿੱਤੀ ਹੈ। ਦੇਸ਼ ਭਰ ਵਿੱਚ ਦਲਿਤ...

ਨਾਨਕਸ਼ਾਹੀ ਕੈਲੰਡਰ ਦੀ ਦੁਬਿੱਧਾ : ਵਿਵਾਦਤ ਮੁੱਦੇ ਲਈ ਵਿਦਵਾਨਾਂ ਦੀ ਕਮੇਟੀ ਕਾਇਮ ਹੋਣ ਦੇ ਸੰਕੇਤ

ਇਸ ਵਾਰ ਪ੍ਰਕਾਸ਼ ਉਤਸਵ ਕੈਲੰਡਰ ਤੋਂ ਬਾਹਰ ਜਾ ਕੇ ਮਨਾਏ ਜਾਣ ਦਾ ਫ਼ੈਸਲਾ ਹੋਵੇਗਾ : ਅਕਾਲ ਤਖ਼ਤ ਸ਼ਬਦੀਸ਼ ਚੰਡੀਗੜ੍ਹ – ਸਿੱਖ ਭਾਈਚਾਰੇ ਦੀ ਵੱਖਰੀ ਪਛਾਣ ਲਈ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਨੇ ਭਾਈਚਾਰੇ ਅੰਦਰ ਗੂੜ੍ਹੀਆਂ ਲਕੀਰਾਂ ਖਿੱਚ ਦਿੱਤੀਆਂ ਸਨ। ਇਸਨੂੰ ਲੈ ਕੇ ਸੰਤ ਸਮਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਸੰਤ ਰਾਮਪਾਲ ਕੋਲ਼ੋਂ ਪੁੱਛਗਿੱਛ ਜਾਰੀ, ਆਸ਼ਰਮ ਨੂੰ ਸੀਲ ਕਰਨ ਦੀ ਮੁੱਢਲੀ ਕਾਰਵਾਈ ਸ਼ੁਰੂ

ਐਨ ਐਨ ਬੀ ਹਿਸਾਰ – “ਬਰਵਾਲਾ ਦੇ ਸਤਲੋਕ ਆਸ਼ਰਮ ਤੋਂ ਪੁਲੀਸ ਉੱਤੇ ਜੋ ਪਥਰਾਅ ਹੋਇਆ ਅਤੇ ਪੈਟਰੋਲ ਬੰਬ ਸੁੱਟੇ ਗਏ, ਇਸ ਨਾਲ ਮੇਰਾ ਕੋਈ ਵਾਸਤਾ ਨਹੀਂ। ਜਿਹੜੇ ਕਮਾਂਡੋ ਛੱਤਾਂ ’ਤੇ ਖੜ੍ਹੇ ਸਨ, ਉਹ ਵੀ ਮੇਰੇ ਨਹੀਂ। ਮੈਂ ਉਨ੍ਹਾਂ ਨੂੰ ਨਾ ਕਦੇ ਕੋਈ ਹੁਕਮ ਦਿੱਤਾ ਅਤੇ...

‘ਆਪ’ ਆਗੂ ਮਨਿੰਦਰ ਸਿੰਘ ਧੀਰ ਭਾਜਪਾ ਵਿੱਚ ਸ਼ਾਮਲ

ਐਨ ਐਨ ਬੀ ਨਵੀਂ ਦਿੱਲੀ - ਆਮ ਆਦਮੀ ਪਾਰਟੀ  (ਆਪ) ਦੇ ਸਾਬਕਾ ਵਿਧਾਇਕ ਮਨਿੰਦਰ ਸਿੰਘ ਧੀਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ। ਉਹ ਜੰਗਪੁਰ ਵਿਧਾਨ ਸਭਾ ਹਲਕੇ ਤੋਂ ਜਿੱਤੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ...

ਮੱਧ ਵਰਗ ਕੋਲ਼ੋਂ ਰਸੋਈ ਗੈਸ ’ਤੇ ਸਬਸਿਡੀ ਖੋਹਣ ਦੀਆਂ ਤਿਆਰੀਆਂ ਕਰ ਰਹੇ ਨੇ ਜੇਤਲੀ

ਐਨ ਐਨ ਬੀ ਨਵੀਂ ਦਿੱਲੀ - ਕੇਂਦਰ ਸਰਕਾਰ ਅਮੀਰਾਂ ਲਈ ਰਸੋਈ ਗੈਸ ਸਿਲੰਡਰਾਂ ’ਤੇ ਮਿਲਦੀ ਸਬਸਿਡੀ ਖਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ। ਦੇਸ਼ ਦੇ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਲਈ ਸਖਤ ਕਦਮਾਂ ਵੱਲ ਇਸ਼ਾਰਾ ਕਰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ, ‘ਭਾਰਤ ਨੂੰ...