12.6 C
Chandigarh
HomeTagsPunjabi

Tag: Punjabi

ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਤਿੰਨ ਖਾੜਕੂ ਪ੍ਰੋਡਕਸ਼ਨ ਵਾਰੰਟ ’ਤੇ ਜਲੰਧਰ ਲਿਆਂਦੇ

ਐਨ ਐਨ ਬੀ ਜਲੰਧਰ - ਪੰਜਾਬ ਪੁਲੀਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਦੱਸੇ ਜਾਂਦੇ ਤਿੰਨ ਦਹਿਸ਼ਤਗਰਦਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਇਥੇ ਲਿਆਂਦਾ ਹੈ। ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਥਾਈਲੈਂਡ ਤੋਂ ਲਿਆਂਦੇ ਗੁਰਪ੍ਰੀਤ ਸਿੰਘ...

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਧਰਨਾ

ਐਨ ਐਨ ਬੀ ਸੰਗਰੂਰ - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਗੁਰਪ੍ਰੀਤ ਸਿੰਘ ਖੇੜੀ ਨੇ ਕਿਹਾ ਕਿ...

ਕਰਜ਼ਈ ਵੱਲੋਂ ਅਮਰੀਕੀ ਪ੍ਰਸ਼ਾਸਨ ’ਤੇ ਦੋਗਲੀਆਂ ਚਾਲਾਂ ਚੱਲਣ ਦੇ ਦੋਸ਼ ਲਗਾਏ

ਐਨ ਐਨ ਬੀ  ਨਵੀਂ ਦਿੱਲੀ - ਅਫ਼ਗਾਨਿਸਤਾਨ ਲਈ ਬਾਹਰੋਂ ਹਮਾਇਤਸ਼ੁਦਾ ਤੇ ਬਾਹਰਲੀ ਮਦਦ ਨਾਲ ਕਰਾਈਆਂ ਜਾ ਰਹੀਆਂ ਅਤਿਵਾਦੀ ਗਤੀਵਿਧੀਆਂ ਸਭ ਤੋਂ ਵੱਡੀ ਤੇ ਮੁੱਖ ਚੁਣੌਤੀ ਕਰਾਰ ਦਿੰਦਿਆਂ ਮੁਲਕ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪਾਕਿਸਤਾਨ ਪ੍ਰਤੀ ਅਮਰੀਕਾ ਦੀ ਦੋਗਲੀ ਨੀਤੀ ਦੀ ਨਿੰਦਾ ਕੀਤੀ ਤੇ...

ਨਹਿਰੂ ਦਾ 125ਵਾਂ ਜਨਮ ਦਿਨ : ਕਾਂਗਰਸ ਨੇ ਸਮਾਗਮ ਲਈ ਮੋਦੀ ਨੂੰ ਸੱਦਾ ਨਹੀਂ ਭੇਜਿਆ

ਜਮਹੂਰੀਅਤ ਤੇ ਨਹਿਰੂ ਦੀ ਸੋਚ ਵਿੱਚ ਵਿਸ਼ਵਾਸ ਰੱਖਣ ਵਾਲ਼ੇ ਹੀ ਸੱਦੇ ਹਨ : ਕਾਂਗਰਸ ਐਨ ਐਨ ਬੀ ਨਵੀਂ ਦਿੱਲੀ – ਕਾਂਗਰਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ 125ਵੇਂ ਜਨਮ ਦਿਨ ਦੇ ਅਵਸਰ ’ਤੇ ਕੌਮਾਂਤਰੀ ਕਾਨਫਰੰਸ ਕਰਵਾ ਰਹੀ ਹੈ, ਜਿਸ ਵਿੱਚ ਸ਼ਿਰਕਤ ਕਰਨ...

ਪੰਜਾਬ ਵਿੱਚ ਆਰ ਐਸ ਐਸ ਦੀ ਸਰਗਰਮੀ ’ਤੇ ਮਨਜੀਤ ਸਿੰਘ ਕਲਕੱਤਾ ਨੂੰ ਸਖ਼ਤ ਇਤਰਾਜ਼

ਨੂਰਮਹਿਲਆਂ ਦੀ ਸਰਗਰਮੀ ਬੰਦ ਹੋਵੇ : ਗਰਮਖਿਆਲ ਸਿੱਖ ਜਥੇਬੰਦੀਆਂ ਸ਼ਬਦੀਸ਼ ਚੰਡੀਗੜ੍ਹ – ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਟਕਰਾਅ ਦਾ ਨਵਾਂ ਵਿਸਥਾਰ ਆਰ ਐਸ ਐਸ ਦੀ ਸਰਗਰਮੀ ਤੇ ਗਰਮ ਖ਼ਿਆਲ ਸਿੱਖ ਜਥੇਬੰਦੀਆਂ ਦਾ ਤਿੱਖਾ ਵਿਰੋਧ ਹੈ। ਆਰ ਐਸ ਐਸ ਦੀ ਪਿੰਡਾਂ ਤੱਕ ਸਰਗਰਮੀ ਦਾ ਸਾਬਕਾ ਮੁੱਖ ਮੰਤਰੀ...

ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਨਜ਼ਰ ਆਈ

ਐਨ ਐਨ ਬੀ ਬੁਢਲਾਡਾ – ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਪੀਪਲਜ਼ ਪਾਰਟੀ ਆਫ ਪੰਜਾਬ ਸਥਾਪਤ ਕਰਨ ਵਾਲ਼ੇ ਮਨਪ੍ਰੀਤ ਸਿੰਘ ਬਾਦਲ ਨੂੰ ਲਗਦਾ ਹੈ ਕਿ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਚੱਲ ਰਹੀ ਨਰਾਜ਼ਗੀ ਪੰਜਾਬ ਸਰਕਾਰ ਦਾ ਭੋਗ ਪੈ ਸਕਦਾ ਹੈ ਅਤੇ ਰਾਜ ਦੇ...