12.6 C
Chandigarh
HomeTagsPunjabi

Tag: Punjabi

ਬਾਦਲ ਆਪਣਾ ਮੱਛੀ ਫਾਰਮ ਦੇਖਣ ਗਏ ਨੇ ਚੀਨ : ਮਾਨ

ਐਨ ਐਨ ਬੀ ਜਲੰਧਰ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੀਨ ਵਿੱਚ ਆਪਣਾ 400 ਏਕੜ ਦਾ ਮੱਛੀ ਫਾਰਮ ਦੇਖਣ ਗਏ ਹਨ ਨਾ ਕਿ ਕਿਸੇ ਸਰਕਾਰੀ ਦੌਰੇ ‘ਤੇ ਗਏ ਹਨ।...

ਈ ਡੀ ਸਾਹਮਣੇ ਪੇਸ਼ੀ ਭੁਗਤਣ ਆਏ ਅਵਿਨਾਸ਼ ਚੰਦਰ ਮੀਡੀਆ ’ਤੇ ਭੜਕੇ

ਤੁਹਾਡੀਆਂ ਖਬਰਾਂ ਕਰਕੇ ਪ੍ਰਧਾਨ ਮੰਤਰੀ ਵੀ ਮੇਰਾ ਨਾਂ ਜਾਣਨ ਲੱਗ ਪਿਆ ਹੈ ਐਨ ਐਨ ਬੀ ਜਲੰਧਰ - ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫਤਰ ਵਿੱਚ ਮੁੜ ਪੇਸ਼ੀ ਭੁਗਤਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੇ ਮੀਡੀਆ ਕਰਮੀਆਂ ‘ਤੇ ਗੁੱਸਾ ਕੱਢਦਿਆਂ ਕਿਹਾ, ”ਤੁਹਾਡੀਆਂ ਖਬਰਾਂ ਕਰਕੇ...

ਜੰਮੂ ਕਸ਼ਮੀਰ ਵਿੱਚ ਭਾਜਪਾ ਇਕੱਲਿਆਂ ਹੀ ਚੋਣਾਂ ਲੜੇਗੀ : ਜਿਤੇਂਦਰ ਸਿੰਘ

ਧਾਰਾ 370 ਭਾਜਪਾ ਦੇ ਏਜੰਡੇ ਦਾ ਹਿੱਸਾ ਹੈ, ਪਰ ਅੱਖ ਚੋਣਾਂ ’ਤੇ ਹੈ ਐਨ ਐਨ ਬੀ ਜੰਮੂ - ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਭਾਜਪਾ ਆਪਣੇ ਬਲਬੂਤੇ ਉਤੇ ਇਕੱਲਿਆਂ ਦੀ ਲੜੇਗੀ। ਇਹ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਧਾਰਾ 370 ਸਬੰਧੀ ਭਾਜਪਾ ਦੀ...

ਇਤਿਹਾਸਕ ਪਿੰਡ ਦਾਊਂ ਦਾ 350ਵਾਂ ਸਥਾਪਨਾ ਦਿਵਸ ਸਾਨੋ ਸੋਕਤ ਨਾਲ ਮਨਾਇਆ ਜਾਵੇਗਾ : ਚੰਦੂ ਮਾਜਰਾ

ਐਸ.ਏ.ਐਸ.ਨਗਰ: 11 ਨਵੰਬਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜਲੇ ਇਤਿਹਾਸਕ ਪਿੰਡ ਦਾਊਂ ਦਾ 350ਵਾਂ ਸਥਾਪਨਾ ਦਿਵਸ ਸਾਨੋ ਸੋਕਤ ਨਾਲ ਮਨਾਇਆ ਜਾਵੇਗਾ ਅਤੇ ਸਥਾਪਨਾ ਦਿਵਸ ਹਰ ਸਾਲ ਮਨਾਇਆ ਜਾਇਆ ਕਰੇਗਾ।  ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਮੈਂਬਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ...

ਮੁੜ ਹਰਕਤ ’ਚ ਆਈ ਅਕਾਲੀ-ਭਾਜਪਾ ਤਾਲਮੇਲ ਕਮੇਟੀ ’ਚ ਭਾਜਪਾ ਦੇ ਨਵੇਂ ਰੰਗ

ਅਣ-ਸੁਲਝੇ ਮੁੱਦੇ ਹੱਲ ਕਰਨ ਲਈ ਮੁੱਖ ਮੰਤਰੀ ਨਾਲ ਮੁਲਾਕਾਤ ਹੋਵੇਗੀ ਸ਼ਬਦੀਸ਼ ਚੰਡੀਗੜ੍ਹ - ਪੰਜਾਬ ਭਾਜਪਾ ਅਕਾਲੀ-ਭਾਜਪਾ ਗਠਜੋੜ ਸਰਕਾਰ ਹਮੇਸ਼ਾ ਮੁੱਦਾ ਅਧਾਰਤ ਵਿਵਾਦਾਂ ’ਚ ਰਿਹਾ ਹੈ, ਪਰ ਉਸਦੀ ਵਜ੍ਹਾ ਅਕਸਰ ਆਪ-ਆਪਣੇ ਕਾਡਰ ਤੇ ਸਮਾਜਕ ਵਰਗਾਂ ਨੂੰ ਸੰਤੁਸ਼ਟ ਰੱਖਣ ਦੀ ਰਣਨੀਤੀ ਰਹੀ ਹੈ। ਹੁਣ ਭਾਜਪਾ ਨੇ ਪੇਂਡੂ ਖੇਤਰ ਵਿੱਚ...

ਹੁਣ ਪੰਜਾਬ ਭਾਜਪਾ ਦੀ ਅੱਖ ਦਲਿਤ ਵਰਗਾਂ ’ਚ ਪੈਂਠ ਬਣਾਉਣ ’ਤੇ ਕੇਂਦਰਤ ਹੈ

ਸ਼ਬਦੀਸ਼ ਚੰਡੀਗੜ੍ਹ – ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ਤੋਂ ਵੀ ਸਪੱਸ਼ਟ ਹੋ ਗਿਆ ਹੈ ਕਿ ਹੁਣ ਪੰਜਾਬ ਭਾਜਪਾ ਦੀ ਅੱਖ ਦਲਿਤ ਵਰਗ ’ਤੇ ਟਿਕ ਗਈ ਹੈ, ਜੋ ਪੇਂਡੂ ਖੇਤਰ ਵਿੱਚ ਕਮਜ਼ੋਰ ਪਈ ਕਾਂਗਰਸ ਦਾ ਆਧਾਰ ਖੋਹ ਕੇ ਸੱਤਾ ਲਈ ਗਠਜੋੜ ਦੀ ਪ੍ਰਮੁਖ ਧਿਰ ਸ਼੍ਰੋਮਣੀ ਅਕਾਲੀ...