11.5 C
Chandigarh
HomeTagsPunjabi

Tag: Punjabi

ਮੰਤਰੀ ਮੰਡਲ ਵਿਸਥਾਰ : ਸ਼ਿਵ ਸੈਨਾ ਸਹੇੜੀ ਦੁਸ਼ਮਣੀ ਭਾਜਪਾ ਨੂੰ ਮਹਿੰਗੀ ਪਵੇਗੀ

ਐਨ ਐਨ ਬੀ ਨਵੀਂ ਦਿੱਲੀ - ਸ਼ਿਵ ਸੈਨਾ ਦੇ ਸਾਬਕਾ ਆਗ ਸੁਰੇਸ਼ ਪ੍ਰਭੂ ਜਦੋਂ ਅੱਜ ਰਾਸ਼ਟਰਪਤੀ ਭਵਨ ਵਿੱਚ ਮੰਤਰੀ ਪਦ ਲਈ ਸਹੁੰ ਚੁੱਕ ਰਹੇ ਸਨ ਤਾਂ ਬਹੁਤਿਆਂ ਨੂੰ ਇਹ ਵੀ ਪਤਾ ਹੀ ਨਹੀਂ ਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ਿਵ ਸੈਨਾ ਤੇ...

ਨਰਿੰਦਰ ਮੋਦੀ ਦੇ ਦਾਗ਼ੀ ਮੰਤਰੀਆਂ ਸ਼ਾਮਲ ਕਰਨ ਦੀ ਕਾਂਗਰਸ ਨੇ ਨਿੰਦਾ ਕੀਤੀ

ਦਾਗ਼ੀਆਂ ਵਿੱਚ ਪੰਜਾਬ ਭਾਜਪਾ ਇੰਚਾਰਜ ਰਾਮ ਸ਼ੰਕਰ ਕਥੇਰੀਆ  ਤੇ ਗਿਰੀਰਾਜ ਵੀ ਸ਼ਾਮਲ ਐਨ ਐਨ ਬੀ ਨਵੀਂ ਦਿੱਲੀ - ਕਾਂਗਰਸ ਨੇ ਕੇਂਦਰੀ ਵਜ਼ਾਰਤ ‘ਚ ਕਥਿਤ ਦਾਗੀ ਆਗੂਆਂ ਨੂੰ ਮੰਤਰੀ ਬਣਾਏ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਹੈ ਕਿ ਸੰਸਦ ਨੂੰ ਅਪਰਾਧੀਆਂ ਤੋਂ ਛੁਟਕਾਰਾ ਦਿਵਾਉਣ...

ਹਿੰਦੀ ਕਵੀ ਕੇਦਾਰਨਾਥ ਸਿੰਘ ਗਿਆਨਪੀਠ ਪੁਰਸਕਾਰ ਨਾਲ ਸਨਮਾਨਤ

ਐਨ ਐਨ ਬੀ ਨਵੀਂ ਦਿੱਲੀ - ਨਾਮਵਰ ਹਿੰਦੀ ਕਵੀ ਕੇਦਾਰਨਾਥ ਸਿੰਘ ਨੂੰ ਭਾਰਤੀ ਸਾਹਿਤ ‘ਚ ਵੱਡਮੁੱਲਾ ਯੋਗਦਾਨ ਪਾਉਣ ਲਈ ਵੱਕਾਰੀ 49ਵੇਂ ਗਿਆਨਪੀਠ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪ੍ਰਦਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ‘ਚ ਰਾਸ਼ਟਰਪਤੀ ਨੇ ਕਿਹਾ...

ਵਿਧਾਨ ਸਭਾ ਚੋਣਾਂ ’ਚ ਜ਼ਾਹਰ ਹੋਵੇਗੀ ਅਕਾਲੀ ਭਾਜਪਾ-ਗੱਠਜੋੜ ਦੀ ਹਕੀਕਤ: ਪਰਨੀਤ ਕੌਰ

ਐਨ ਐਨ ਬੀ ਲੁਧਿਆਣਾ - ਸਾਬਕਾ ਵਿਦੇਸ਼ ਮੰਤਰੀ ਅਤੇ ਵਿਧਾਇਕ ਪ੍ਰਨੀਤ ਕੌਰ ਨੇ  ਅੱਜ ਇੱਥੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਹਾਲ ਸਮੇਂ ਆਉਣ ’ਤੇ ਵਿਧਾਨ ਸਭਾ ਚੋਣਾਂ ਦੌਰਾਨ ਦੇਖਣਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮਾਜਿਕ ਤਾਣਾਬਾਣਾ ਬਹੁਤ ਮਜ਼ਬੂਤ ਹੈ, ਜਿਸਨੂੰ ਆਪਣੀ ਹੋਂਦ ਲਈ ਕਿਸੇ...

ਅੰਮ੍ਰਿਤਸਰ ਸੁਧਾਰ ਟਰੱਸਟ ਘੁਟਾਲਾ : ਕੈਪਟਨ ਅਮਰਿੰਦਰ ਸਿੰਗ ਅਦਾਲਤ ਵਿੱਚ ਪੇਸ਼ ਨਾ ਹੋਏ

ਐਨ ਐਨ ਬੀ ਮੁਹਾਲੀ - ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਮਾਮਲੇ...

ਮਹਾਰਾਸ਼ਟਰ : ਸ਼ਿਵ ਸੈਨਾ ਦੇ ਤਿੱਖੇ ਤੇਵਰਾਂ ਦੌਰਾਨ ਐਨ ਸੀ ਪੀ ਨੇ ਵਧਾਈ ਭਾਜਪਾ ਦੀ ਸਿਰਦਰਦੀ

ਐਨ ਐਨ ਬੀ ਮੁੰਬਈ – ਭਾਜਪਾ ਦੀ ਮਹਾਰਾਸ਼ਟਰ ’ਚ  ਇਤਿਹਾਸਕ ਜਿੱਤ ਪੈਰ-ਪੈਰ ’ਤੇ ਨਮੋਸ਼ੀ ਦੀ ਵਜ੍ਹਾ ਬਣਦੀ ਜਾ ਰਹੀ ਹੈ। ਚੋਣਾਂ ਤੋਂ ਤੁਰੰਤ ਬਾਅਦ ਐਨ ਸੀ ਪੀ ਨੇ ਤੁਰੰਤ ਬਾਹਰੋਂ ਹਮਾਇਤ ਦਾ ਐਲਾਨ ਕਰ ਦਿੱਤਾ ਸੀ, ਜਦਕਿ ਸ਼ਿਵ ਸੈਨਾ ਸ਼ਰਤਾਂ ਲਗਾ ਰਹੀ ਸੀ। ਭਾਜਪਾ...