11.5 C
Chandigarh
HomeTagsPunjabi

Tag: Punjabi

ਕਿਰਨ ਚੌਧਰੀ ਹੋਣਗੇ ਹਰਿਆਣਾ ਕਾਂਗਰਸ ਵਿਧਾਇਕ ਦਲ ਨੇਤਾ

ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਚੋਣ ਲਟਕਦਾ ਮਾਮਲਾ ਹੱਲ ਹੋ ਗਿਆ ਹੈ। ਹਰਿਆਣਾ ਪ੍ਰਦੇਸ਼ ਕਾਂਗਰਸ ਦੀ ਧੜੱਲੇਦਾਰ ਮਹਿਲਾ ਆਗੂ ਤੇ ਮਰਹੂਮ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਵਿਰੋਧੀਆਂ ਨੂੰ ਪਛਾੜ ਕੇ ਹਰਿਆਣਾ ਪ੍ਰਦੇਸ਼ ਕਾਂਗਰਸ ਵਿਧਾਇਕ ਦਲ...

ਨਾਨਕਸ਼ਾਹੀ ਕੈਲੰਡਰ : ਸ਼ਹੀਦੀ ਜੋੜ ਮੇਲਾ ਤੇ ਪ੍ਰਕਾਸ਼ ਪੁਰਬ ਇੱਕੋ ਵੇਲੇ ਆਉਣ ’ਤੇ ਵਧੀ ਪਰੇਸ਼ਾਨੀ

ਸ਼ਬਦੀਸ਼ ਚੰਡੀਗੜ੍ਹ – ਸਿੱਖ ਪਛਾਣ ਲਈ ਆਇਆ ਨਾਨਕਸ਼ਾਹੀ ਕੈਲੰਡਰ ਅਕਸਰ ਉਲਝਣ ਪੈਦਾ ਕਰਦਾ ਰਹਿੰਦਾ ਹੈ। ਇਸ ਵਾਰ ਫ਼ਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ 26, 27 ਤੇ 28 ਦਸੰਬਰ ਨੂੰ ਆ ਰਿਹਾ ਹੈ, ਜਿਸਦੇ ਆਖਰੀ ਦਿਨ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਵੀ ਆ ਗਿਆ ਹੈ।...

ਨਾਰਾਜ਼ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਵੱਲੋਂ ਵਿਰੋਧੀ ਧਿਰ ’ਚ ਬੈਠਣ ਦੀ ਚੇਤਾਵਨੀ

ਸ਼ਿਵ ਸੈਨਾ ਸਵੈ-ਮਾਣ ਦੀ ਕੀਮਤ 'ਤੇ ਸੱਤਾ ਦੀ ਭੁੱਖੀ ਨਹੀਂ ਹੈ : ਊਧਵ ਠਾਕਰੇ ਐਨ ਐਨ ਬੀ ਮੁੰਬਈ - ਜਦੋਂ ਕੇਂਦਰੀ ਵਜ਼ਾਰਤ ‘ਚ ਸ਼ਿਵ ਸੈਨਾ ਦੇ ਆਗੂ ਨੂੰ ਮੰਤਰੀ ਬਣਾਉਣ ਦੀ ਤਿਆਰੀ ਹੋ ਚੁੱਕੀ ਸੀ ਤਾਂ ਸ਼ਿਵ ਸੈਨਾ ਨੇ ਐਨ ਮੌਕੇ ‘ਤੇ ਅਨਿਲ ਦੇਸਾਈ ਨੂੰ...

ਮੋਦੀ ਸਰਕਾਰ : ਸਵੇਰੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਸੁਰੇਸ਼ ਪ੍ਰਭੂ ਸਮੇਤ 21 ਨਵੇਂ ਚਿਹਰੇ ਸ਼ਾਮਲ

ਐਨ ਐਨ ਬੀ ਨਵੀਂ ਦਿੱਲੀ - ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਤੇ ਭਾਜਪਾ ਵਿੱਚ ਸ਼ਾਮਲ ਕੀਤੇ ਸ਼ਿਵ ਸੈਨਾ ਦੇ ਸਾਬਕਾ ਆਗੂ ਸੁਰੇਸ਼ ਪ੍ਰਭੂ ਸਮੇਤ 21 ਨਵੇਂ ਚਿਹਰੇ ਮੋਦੀ ਵਜ਼ਾਰਤ ਵਿੱਚ ਸ਼ਾਮਲ ਕੀਤੇ ਗਏ ਹਨ। ਓਧਰ ਸ਼ਿਵ ਸੈਨਾ ਨੇ ਰਾਜ ਮੰਤਰੀ ਦੇ ਅਹੁਦੇ ਦੀ...

ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪਿੰਨੀ ਪ੍ਰਸ਼ਾਦ ਮਿਲਣਾ ਸ਼ੁਰੂ

ਐਨ ਐਨ ਬੀ ਆਨੰਦਪੁਰ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਦੀ ਤਰਜ਼ ਅਤੇ ਦੇਸ਼-ਵਿਦੇਸ਼ ਦੀ ਸੰਗਤ ਦੀ ਮੰਗ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿੰਨੀ ਪ੍ਰਸ਼ਾਦ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਨੀ ਪ੍ਰਸ਼ਾਦ ਦੀ ਲਾਗਤ ਵੱਧ ਹੋਣ ਕਰਕੇ ਪ੍ਰਬੰਧਕਾਂ ਨੂੰ ਪੈਕਿੰਗ...

ਪੰਜਾਬ ਕਾਂਗਰਸ ਪੰਡਿਤ ਨਹਿਰੂ ਦੇ ਜਨਮ ਦਿਵਸ ਤੋਂ ‘ਪੰਜਾਬ ਬਚਾਉ ਮੁਹਿੰਮ’ ਚਲਾਏਗੀ : ਬਾਜਵਾ

ਐਨ ਐਨ ਬੀ ਰਈਆ - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਜੰਡਿਆਲਾ ਗੁਰੂ ਵਿਧਾਨ ਸਭਾ ਦੇ ਵੱਖ ਵੱਖ ਪਿੰਡਾਂ ਵਿੱਚ ਜਨ ਸੰਪਰਕ ਮੁਹਿੰਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿਣ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ...