15.4 C
Chandigarh
HomeTagsPunjabi

Tag: Punjabi

ਸਿੱਖ ਜਥੇਬੰਦੀਆਂ ਅਤੇ ਨੂਰਮਹਿਲੀਆਂ ਵਿਚਾਲੇ ਤਣਾਅ ਦੂਜੇ ਹਫ਼ਤੇ ਵੀ ਬਰਕਰਾਰ

ਐਨ ਐਨ ਬੀ ਤਰਨ ਤਾਰਨ - ਕਰੀਬ ਦੋ ਹਫਤੇ ਪਹਿਲਾਂ ਸਿੱਖ ਜਥੇਬੰਦੀਆਂ ਅਤੇ ਦਿਵਸ ਜਯੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲੀਆਂ) ਵਿਚਾਲੇ ਸ਼ਹਿਰ ਦੇ ਨਜ਼ਦੀਕੀ ਪਿੰਡ ਜੋਧਪੁਰ ਵਿਖੇ ਹੋਈਆਂ ਹਿੰਸਕ ਝੜਪਾਂ ਉਪਰੰਤ ਪੈਦਾ ਹੋਈ ਤਣਾਅ ਵਾਲੀ ਸਥਿਤੀ ਦਾ ਪ੍ਰਗਟਾਵਾ ਇਲਾਕੇ ਵਿੱਚ ਅਜੇ ਵੀ ਦੇਖਿਆ ਜਾ ਰਿਹਾ ਹੈ। ਇਨ੍ਹਾਂ...

ਬਾਦਲ ਦੀ ‘ਸ਼ਾਂਤੀ ਲਈ ਗਠਜੋੜ’ ਨੇ ਬਾਜਵਾ ਤੇ ਕੈਪਟਨ ਨੂੰ ਇਕਸੁਰ ਕੀਤਾ

ਸ਼ਬਦੀਸ਼ ਚੰਡੀਗੜ੍ਹ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ-ਭਾਜਪਾ ਗਠਜੋੜ ਨੂੰ ਅਮਨ-ਸ਼ਾਂਤੀ ਦੀ ਗਾਰੰਟੀ ਦੱਸਦੇ ਬਿਆਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੂੰ ਇਕਸੁਰ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮਾਨਤਾ...

ਪੰਜਾਬ ਦੀ ਸ਼ਾਂਤੀ ਲਈ ਬਾਦਲ ਦੇ ਫਾਰਮੂਲ ’ਤੇ ਭਖੀ ਪੰਜਾਬ ਭਾਜਪਾ

ਅਕਾਲੀਆਂ ਨਾਲ ਪਹਿਲਾਂ ਵਾਲੀ ਗੱਲ ਨਹੀਂ ਰਹੀ : ਕਮਲ ਸ਼ਰਮਾ ਸ਼ਬਦੀਸ਼ ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕਿੰਨੀ ਵੀ ਪਕੜ ਹੋਵੇ, ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਵਿੱਚ ਇਨੈਲੋ ਨੂੰ ਹਮਾਇਤ ਦੇ ਕੇ ਭਾਈਵਾਲ ਭਾਜਪਾ ਦੇ ਨੇਤਾਵਾਂ ’ਤੇ ਬਣੇ ਪ੍ਰਭਾਵ ਤੋਂ ਮਹਿਰੂਮ ਹੋ ਚੁੱਕੇ ਹਨ। ਉਨ੍ਹਾਂ ਸੁਲਤਾਨਪੁਰ...

ਭਾਜਪਾ ਨਾਲ ਰੇੜਕੇ ਦੌਰਾਨ ਨਵੇਂ ਅਕਾਲੀ ਦਲ ਲਈ ਸਰਗਰਮੀਆਂ ਤੇਜ਼

ਐਨ ਐਨ ਬੀ ਚੰਡੀਗੜ੍ਹ – ਅਕਾਲੀ-ਭਾਜਪਾ ਗਠਜੋੜ ਤਿੜਕਣ ਦੇ ਚਰਚੇ ਦੌਰਾਨ ਪੰਜਾਬ ਵਿੱਚ ਨਵੇਂ ਅਕਾਲੀ ਦਲ ਦੇ ਗਠਨ ਲਈ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਇਸ ਸਿਲਸਿਲੇ ਮੀਟਿੰਗਾਂ ਦੇ ਸਿਲਸਿਲਾ ਦੇ ਕੇਂਦਰ ਇਤਿਹਾਸਕਾਰ ਵਜੋਂ ਜਾਣੇ ਜਾਂਦੇ ਸਿੱਖ ਨੇਤਾ ਦੀ ਸਰਗਰਮੀ ਖਾਸ ਧਿਆਨ ਖਿੱਚ ਰਹੀ ਹੈ, ਹਾਲਾਂਕਿ...

ਮੋਦੀ ਦੇ ਵਜ਼ਾਰਤੀ ਵਿਸਥਾਰ ਤੇ ਫੇਰਬਦਲ ਵਿੱਚ 10 ਨਵੇਂ ਮੰਤਰੀ ਸ਼ਾਮਲ ਹੋਣਗੇ

ਵਿਜੈ ਸਾਂਪਲਾ ਦਾ ਨੰਬਰ ਲੱਗਣ ’ਤੇ ਪੰਜਾਬ ਭਾਜਪਾ ਨੇਤਾ ਪਰੇਸ਼ਾਨ ਤੇ ਗੋਆ ਵਿੱਚ ਵੀ ਰੇੜਕਾ ਐਨ ਐਨ ਬੀ ਨਵੀਂ ਦਿੱਲੀ – ਕੇਂਦਰੀ ਵਜ਼ਾਰਤ ਦੇ ਵਿਸਥਾਰ ਤੇ ਅਤੇ ਫੇਰਬਦਲ ਵਿੱਚ 10 ਨਵੇਂ ਮੰਤਰੀਆਂ ਨੂੰ ਰਾਸ਼ਟਰਪਤੀ ਭਵਨ ’ਚ ਸਹੁੰ ਚੁਕਾਈ ਜਾਏਗੀ, ਜਿਨ੍ਹਾਂ ਵਿੱਚ ਪੰਜਾਬ ਭਾਜਪਾ ਦੇ ਵਿਜੈ ਸਾਂਪਲਾ...

ਸੜਕੀ ਦੁਰਘਟਨਾਂਵਾਂ ’ਤੇ ਕੋਹਾੜ ਵੱਲੋਂ ਬੱਸ ਡਰਾਈਵਰਾਂ ਨੂੰ ਹੁਕਮੀਆ ਅਪੀਲ

ਐਨ ਐਨ ਬੀ ਚੰਡੀਗੜ - ਪੰਜਾਬ ਦੇ ਟਰਾਂਸਪੋਰਟ ਮੰਤਰੀ ਸ ਅਜੀਤ ਸਿੰਘ ਕੋਹਾੜ ਨੇ ਵਾਪਰ ਰਹੀਆਂ ਸੜਕ ਦੁਰਘਟਨਾਂਵਾਂ ਬਾਰੇ ਗੰਭੀਰ ਨੋਟਿਸ ਲੈਦਿਆਂ ਬੱਸ ਡਰਾਇਵਰਾਂ ਨੂੰ ਬੱਸ ਚਲਾਉਣ ਸਮੇਂ ਪੂਰੀ ਤਰ੍ਹਾਂ ਕਾਇਦੇ ਕਾਨੰਨੂ ਵਿਚ ਹੀ ਰਹਿ ਕੇ ਡਰਾਇਵਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੜਕ ਸੁਰੱਖਿਆ ਸਬੰਧੀ...