19.1 C
Chandigarh
HomeTagsPunjabi

Tag: Punjabi

ਨਰਿੰਦਰ ਮੋਦੀ ਖ਼ਿਲਾਫ਼ ਸਾਬਕਾ ‘ਜਨਤਾ ਪਰਿਵਾਰ’ ਦੇ ਨੇਤਾਵਾਂ ਵੱਲੋਂ ਨਵੀਂ ਮੋਰਚਾਬੰਦੀ ਦਾ ਆਗਾਜ਼

ਮੁਲਾਇਮ, ਲਾਲੂ ਤੇ ਨਿਤਿਸ਼ ਮੋਰਚੇ ਨੇ ਨਾ ਖੱਬੇਪੱਖੀ ਬੁਲਾਏ ਨਾ ਮਮਤਾ ਬੈਨਰਜੀ ਨੂੰ ਸੱਦਾ ਭੇਜਿਆ ਐਨ ਐਨ ਬੀ ਨਵੀਂ ਦਿੱਲੀ – ਇਹਨੀਂ ਦਿਨੀਂ, ਜਦੋਂ ਨਰਿੰਦਰ ਮੋਦੀ ਦੀ ਚੜ੍ਹਤ ਦਾ ਦੌਰ ਜਾਰੀ ਹੈ, ਜੇ ਪੀ ਤੇ ਲੋਹੀਆ ਲਹਿਰ ਦੇ ਨੇਤਾ ਮੋਰਚਾਬੰਦੀ ਕਰਦੇ ਨਜ਼ਰ ਆ ਰਹੇ ਹਨ, ਪਰ...

ਚੋਣਾਂ ਵਿੱਚ ਵੱਡੀ ਹਾਰ ਮਗਰੋਂ ਵੀ ਓਬਾਮਾ ਦੀਆਂ ਬਾਗ਼ੀ ਸੁਰਾਂ ਥੰਮੀਆਂ ਨਹੀਂ

ਐਨ ਐਨ ਬੀ ਵਾਸ਼ਿੰਗਟਨ - ਚੋਣ ’ਚ ਪਛੜਨ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਾਗੀ ਸੁਰ ਦਾ ਮੁਜ਼ਾਹਰਾ ਕਰਦਿਆਂ ਕਿਹਾ ਹੈ ਕਿ ਉਹ ਰਿਪਬਲਿਕਨਾਂ ਨਾਲ ਰਲਕੇ ਕੰਮ ਕਰਨ ਲਈ ਤਿਆਰ ਹੈ, ਪਰ ਇਮੀਗ੍ਰੇਸ਼ਨ ਸੁਧਾਰਾਂ ਜਿਹੇ ਮੁੱਦਿਆਂ ਉੱਤੇ ਉਹ ਕਾਂਗਰਸ ਤੋਂ ਵੀ ਬਾਹਰ ਜਾ ਕੇ ਫੈਸਲੇ...

ਦਿੱਲੀ ਵਿਧਾਨ ਸਭਾ ਚੋਣਾਂ ਦਾ ਰਾਹ ਸਾਫ਼ ਹੁੰਦੇ ਹੀ ਪਾਰਟੀਆਂ ’ਚ ਸੱਤਾ ਦੀ ਰੇਸ ਸ਼ੁਰੂ

ਐਨ ਐਨ ਬੀ ਚੰਡੀਗੜ੍ਹ – ਹੁਣ ਤੱਕ ਚੋਣਾਂ ਟਾਲਣ ਵਿੱਚ ਲੱਗੇ ਰਹੀ ਭਾਜਪਾ ਤੇ ਕਾਂਗਰਸ ਦਿੱਲੀ ਵਿਧਾਨ ਸਭਾ ਲਈ ਮੁੜ ਚੋਣਾਂ ਕਰਵਾਏ ਜਾਣ ਦਾ ਸਵਾਗਤ ਕਰ ਰਹੀਆਂ ਹਨ, ਜਦਕਿ ਭਖੇ ਮਾਹੌਲ ਵਿੱਚ ਅਸਤੀਫ਼ਾ ਦੇ ਕੇ ਲਾਹਾ ਲੈਣ ਵਿਚ ਲੱਗੇ ਰਹੀ ਆਮ ਆਦਮੀ ਪਾਰਟੀ ਘਬਰਾਈ ਹੋਈ...

ਅਕਾਲੀ-ਭਾਜਪਾ ਗਠਜੋੜ ਦੇ ਨੇਤਾਵਾਂ ਦੇ ਬਿਆਨਾਂ ’ਚੋਂ ਉਠਦੀ ਸਿਆਸੀ ਬਦਬੂ

ਕਥੇਰੀਆ ਵੱਲੋਂ ਭਾਜਪਾ ਨੂੰ ਮਜ਼ਬੂਤ ਦਾ ਮਸ਼ਵਰਾ, ਬਾਦਲ ਨੇ ਦਿੱਲੀ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ   ਸ਼ਬਦੀਸ਼ ਚੰਡੀਗੜ੍ਹ – ਜੇ ਆਮ ਵਰਗੇ ਹਾਲਾਤ ਹੁੰਦੇ ਤਾਂ ਅੰਮ੍ਰਿਤਸਰ ਦੇ ਭਗਤਾਂ ਵਾਲਾ ਗੇਟ ਦੇ ਕੂੜੇ ਕਰਕਟ ਡੰਪ ਸਥਾਨ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਆਗੂਆਂ ਵਿਚਾਲੇ ਤਣਾਅ ਮਾਮੂਲੀ...

ਟੈਕਸ ਤਾਨਾਸ਼ਾਹੀ : ਲੋਕਾਂ ਨੂੰ ਗ਼ਲਤੀ ਦੀ ਸਜ਼ਾ ਦੇ ਰਹੀ ਹੈ ਬਾਦਲ ਸਰਕਾਰ : ਕੈਪਟਨ

ਐਨ ਐਨ ਬੀ ਪਟਿਆਲਾ - ਲੋਕ ਸਭਾ ਵਿੱਚ ਕਾਂਗਰਸ ਦੇ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਗੈਰਕਾਨੂੰਨੀ ਕਲੋਨੀਆਂ ਦੇ ਪਲਾਟ ਹੋਲਡਰਾਂ ਅਤੇ ਕਲੋਨਾਈਜ਼ਰਾਂ ’ਤੇ ਲਾਏ ਗਏ ਟੈਕਸਾਂ ਨੂੰ ਤਾਨਾਸ਼ਾਹੀ ਫ਼ੈਸਲਾ ਕਰਾਰ ਦਿਤਾ ਹੈ ਅਤੇ ਨਾਲ ਹੀ ਆਖਿਆ ਹੈ ਕਿ ਲੋਕ ਅਕਾਲੀ-ਭਾਜਪਾ ਗਠਜੋੜ ਨੂੰ...

ਅਮਰੀਕਾ ਚੋਣਾਂ : ਨਿੱਕੀ ਹੇਲੀ ਨੇ ਮੁੜ ਜਿੱਤੀ ਗਵਰਨਰ ਦੀ ਚੋਣ

ਐਨ ਐਨ ਬੀ ਵਾਸ਼ਿੰਗਟਨ - ਅਮਰੀਕਾ ’ਚ ਹੋਈਆਂ ਚੋਣਾਂ ’ਚ ਕਈ ਭਾਰਤੀ ਅਮਰੀਕੀਆਂ ਨੇ ਵੀ ਬਾਜ਼ੀ  ਮਾਰ ਲਈ ਹੈ। ਸਾਊਥ ਕੈਰੋਲਾਈਨਾ ਦੀ  ਗਵਰਨਰ ਨਿੱਕੀ ਹੇਲੀ ਅਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਕਮਲਾ ਹੈਰਿਸ (50) ਲਗਾਤਾਰ ਦੂਜੀ ਵਾਰ ਜਿੱਤਣ ‘ਚ ਕਾਮਯਾਬ ਰਹੇ ਹਨ। ਅਮਰੀਕਾ ’ਚ ਪ੍ਰਤੀਨਿਧ ਸਭਾ,...