18.7 C
Chandigarh
HomeTagsRecentNews

Tag: RecentNews

ਕਿਰਨ ਚੌਧਰੀ ਹੋਣਗੇ ਹਰਿਆਣਾ ਕਾਂਗਰਸ ਵਿਧਾਇਕ ਦਲ ਨੇਤਾ

ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਚੋਣ ਲਟਕਦਾ ਮਾਮਲਾ ਹੱਲ ਹੋ ਗਿਆ ਹੈ। ਹਰਿਆਣਾ ਪ੍ਰਦੇਸ਼ ਕਾਂਗਰਸ ਦੀ ਧੜੱਲੇਦਾਰ ਮਹਿਲਾ ਆਗੂ ਤੇ ਮਰਹੂਮ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਵਿਰੋਧੀਆਂ ਨੂੰ ਪਛਾੜ ਕੇ ਹਰਿਆਣਾ ਪ੍ਰਦੇਸ਼ ਕਾਂਗਰਸ ਵਿਧਾਇਕ ਦਲ...

ਮੋਦੀ ਦੇ ਵਜ਼ਾਰਤੀ ਵਿਸਥਾਰ ਤੇ ਫੇਰਬਦਲ ਵਿੱਚ 10 ਨਵੇਂ ਮੰਤਰੀ ਸ਼ਾਮਲ ਹੋਣਗੇ

ਵਿਜੈ ਸਾਂਪਲਾ ਦਾ ਨੰਬਰ ਲੱਗਣ ’ਤੇ ਪੰਜਾਬ ਭਾਜਪਾ ਨੇਤਾ ਪਰੇਸ਼ਾਨ ਤੇ ਗੋਆ ਵਿੱਚ ਵੀ ਰੇੜਕਾ ਐਨ ਐਨ ਬੀ ਨਵੀਂ ਦਿੱਲੀ – ਕੇਂਦਰੀ ਵਜ਼ਾਰਤ ਦੇ ਵਿਸਥਾਰ ਤੇ ਅਤੇ ਫੇਰਬਦਲ ਵਿੱਚ 10 ਨਵੇਂ ਮੰਤਰੀਆਂ ਨੂੰ ਰਾਸ਼ਟਰਪਤੀ ਭਵਨ ’ਚ ਸਹੁੰ ਚੁਕਾਈ ਜਾਏਗੀ, ਜਿਨ੍ਹਾਂ ਵਿੱਚ ਪੰਜਾਬ ਭਾਜਪਾ ਦੇ ਵਿਜੈ ਸਾਂਪਲਾ...

ਨਰਿੰਦਰ ਮੋਦੀ ਖ਼ਿਲਾਫ਼ ਸਾਬਕਾ ‘ਜਨਤਾ ਪਰਿਵਾਰ’ ਦੇ ਨੇਤਾਵਾਂ ਵੱਲੋਂ ਨਵੀਂ ਮੋਰਚਾਬੰਦੀ ਦਾ ਆਗਾਜ਼

ਮੁਲਾਇਮ, ਲਾਲੂ ਤੇ ਨਿਤਿਸ਼ ਮੋਰਚੇ ਨੇ ਨਾ ਖੱਬੇਪੱਖੀ ਬੁਲਾਏ ਨਾ ਮਮਤਾ ਬੈਨਰਜੀ ਨੂੰ ਸੱਦਾ ਭੇਜਿਆ ਐਨ ਐਨ ਬੀ ਨਵੀਂ ਦਿੱਲੀ – ਇਹਨੀਂ ਦਿਨੀਂ, ਜਦੋਂ ਨਰਿੰਦਰ ਮੋਦੀ ਦੀ ਚੜ੍ਹਤ ਦਾ ਦੌਰ ਜਾਰੀ ਹੈ, ਜੇ ਪੀ ਤੇ ਲੋਹੀਆ ਲਹਿਰ ਦੇ ਨੇਤਾ ਮੋਰਚਾਬੰਦੀ ਕਰਦੇ ਨਜ਼ਰ ਆ ਰਹੇ ਹਨ, ਪਰ...

ਮੁੱਖ ਮੰਤਰੀ ਦੇ ਹੁਕਮਾਂ ’ਤੇ ਆਈ ਏ ਐਸ ਅਤੇ ਪੀ ਸੀ ਐਸ ਅਫਸਰ ਚਾਰਜ਼ਸ਼ੀਟ

ਐਨ ਐਨ ਬੀ ਚੰਡੀਗੜ - ਸਰਕਾਰ ਨੇ ਇਕ ਆਈ ਏ ਐਸ ਅਫਸਰ ਅਤੇ ਚਾਰ ਪੀ ਸੀ ਐਸ ਅਫਸਰਾਂ ਨੂੰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਕੀਤਾ ਹੈ। ਸਰਕਾਰੀ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਨ੍ਹਾਂ ਅਫਸਰਾਂ 'ਤੇ 2007 ਤੋਂ 2009 ਦੌਰਾਨ ਉਨ੍ਹਾਂ ਦੇ...

ਹਰਿਆਣਾ ਚੋਣਾਂ : ਡੇਰਾ ਸੱਚਾ ਸੌਦਾ ਵੱਲੋਂ ਭਾਜਪਾ ਦੀ ਹਮਾਇਤ ਦਾ ਐਲਾਨ

ਭਾਜਪਾ ਦੇ ਪੱਖ ’ਚ ਗਏ ਪ੍ਰੇਮੀਆਂ ਦਾ ਕਾਂਗਰਸ ਨੂੰ ਹੋਵੇਗਾ ਨੁਕਸਾਨ   ਸ਼ਬਦੀਸ਼ ਚੰਡੀਗੜ੍ਹ - ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਆਖਰੀ ਦਿਨ ਭਾਜਪਾ ਨਰਿੰਦਰ ਮੋਦੀ ਦਾ ਜਾਦੂ ਮੁੜ ਚੱਲਣ ਦੀ ਉਡੀਕ ਕਰਦੀ ਨਜ਼ਰ ਆ ਰਹੀ ਸੀ। ਉਹ ਆਸਾਂ ਨੂੰ ਬੂਰ ਪੈਣ ਦੀ ਸੰਭਾਵਨਾ...

ਪੰਜਾਬ ਬਸਪਾ ਆਗੂਆਂ ਨੇ ਕੀਤੀ ਇੱਕ-ਦੂਜੇ ਖਿਲਾਫ਼ ਮੋਰਚਾਬੰਦੀ

ਮਾਇਆਵਤੀ ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਦੇ ਗੱਦਾਰ ਕਰਾਰ ਦਿੱਤਾ   ਸ਼ਬਦੀਸ਼ ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ’ਚੋਂ ਕੱਢੇ ਗਏ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ  ਵਿੱਚ ਬਸਪਾ ਵਰਕਰਾਂ ਦਾ ਇਕੱਠ ਕੀਤਾ ਅਤੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਤੇ ਪੰਜਾਬ...