spot_img
27.8 C
Chandigarh
spot_img

Shabdeesh

ਬੰਗਲਾਦੇਸ਼ ’ਚ ਜੰਗੀ ਅਪਰਾਧੀ ਗ਼ੁਲਾਮ ਆਜ਼ਮ ਦੇ ਦੇਹਾਂਤ ਮੌਕੇ ‘ਜੇਤੂ ਮਾਰਚ’ ਹੋਇਆ

ਐਨ ਐਨ ਬੀ ਢਾਕਾ - ਬੰਗਲਾਦੇਸ਼ ਵਿੱਚ ਜੰਗੀ ਅਪਰਾਧੀ ਤੇ ਕੱਟੜਪ੍ਰਸਤ ਜਥੇਬੰਦੀ ਜਮਾਤ-ਇ-ਇਸਲਾਮੀ ਦੇ ਸਾਬਕਾ ਮੁਖੀ ਗੁਲਾਮ ਆਜ਼ਮ ਦਾ ਇੱਥੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 92 ਸਾਲਾ ਆਜ਼ਮ ਨੂੰ ਸਾਲ ਤੋਂ  ਥੋੜ੍ਹਾ ਵੱਧ ਸਮਾਂ ਪਹਿਲਾਂ ਹੀ ਪਾਕਿਸਤਾਨ...

ਪੰਜਾਬੀ ਮੂਲ ਦੇ ਖੱਟਰ ਹੋਣਗੇ ਹਰਿਆਣਾ ਦੇ ਪਹਿਲੇ ਭਾਜਪਾ ਮੁੱਖ ਮੰਤਰੀ

ਸ਼ਬਦੀਸ਼ ਚੰਡੀਗੜ੍ਹ - ਹਰਿਆਣਾ ਵਿਧਾਨ ਸਭਾ ਚੋਣ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਲਹਿਰ ’ਤੇ ਸਵਾਰ ਹੋ ਕੇ ਜਿੱਤੀ ਹੈ। ਇਸਦੀ ਸੂਬਾਈ ਲੀਡਰਸ਼ਿੱਪ ਅੰਦਰ ਇੱਕ ਵੀ ਚਿਹਰਾ ਨਹੀਂ ਸੀ, ਜਿਸਨੂੰ 10 ਸਾਲਾਂ ਬਾਅਦ ਸੱਤਾ ਤੋਂ ਬਾਹਰ ਜਾਣ ਵਾਲੀ ਕਾਂਗਰਸ ਦੇ...

ਹਰਿਆਣਾ ’ਚ ਵੱਖਰੀ ਕਮੇਟੀ ਦੇ ਮੁੱਦੇ ’ਤੇ ‘ਨਵੀਂ ਕਿਸਮ ਦੀ ਚਰਚਾ’ ਛਿੜੀ

ਸ਼ਬਦੀਸ਼ ਚੰਡੀਗੜ੍ਹ - ਹਰਿਆਣਾ ਵਿੱਚ ਭਾਜਪਾ ਦੀ ਜਿੱਤ ਨਾਲ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਲਈ ਵੱਖਰੀ ਕਮੇਟੀ ਦੇ ਮੁੱਦੇ ‘ਤੇ ਨਵੀਂ ਕਿਸਮ ਦੀ ਚਰਚਾ ਛਿੜ ਗਈ ਹੈ। ਜਿੱਥੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕ ਹਰਿਆਣਾਵੀ ਸਿੱਖਾਂ ਦੇ ਹਿੱਤਾਂ ਨੂੰ ਨੁਕਸਾਨ ਨਾ...

ਸਿਆਸੀ ਧਮਾਕਾ : ਪੰਜਾਬ ਭਾਜਪਾ ਵੱਲੋਂ ਰਾਜੀਵ-ਲੌਂਗੋਵਾਲ ਸਮਝੌਤੇ ਦੀ ਪੈਰਵੀ

ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਸਤਲੁਜ-ਯਮੁਨਾ ਲਿੰਕ ਨਹਿਰ ਮਸਲਾ ਹੱਲ ਕਰਨ ਦੀ ਮੰਗ ਸ਼ਬਦੀਸ਼ ਚੰਡੀਗੜ੍ਹ – ਪੰਜਾਬ ਦੇ ਸਿਆਸੀ ਹਲਕੇ ਹੈਰਾਨ ਰਹਿ ਗਏ, ਜਦੋਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਅਚਨਚੇਤ ਐਲਾਨ ਕੀਤਾ ਕਿ ਉਹ ਪੰਜਾਬ...

ਪਾਕਿਸਤਾਨ ਨੂੰ ਗੱਲਬਾਤ ਲਈ ਸਾਜ਼ਗਾਰ ਮਾਹੌਲ ਤਿਆਰ ਕਰਨ ਦਾ ਮਸ਼ਵਰਾ ਦਿੱਤਾ

ਐਨ ਐਨ ਬੀ ਨਵੀਂ ਦਿੱਲੀ – ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ  ਡੋਵਾਲ ਨੇ ਕਿਹਾ ਹੈ ਕਿ ਕੋਈ ਵੀ ਮਸਲਾ ਅਜਿਹਾ ਨਹੀਂ ਹੈ, ਜਿਹੜਾ ਗੱਲਬਾਤ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ, ਪਰ ਇਹ ਰਾਹ ਪੱਧਰਾ ਕਰਨ ਲਈ ਪਾਕਿਸਤਾਨ  ਨੂੰ ਅਤਿਵਾਦ ਖ਼ਿਲਾਫ਼...

ਮਹਾਰਾਸ਼ਟਰ ’ਚ ਸਖ਼ਤ ਸ਼ਰਤਾਂ ਤਹਿਤ ਸ਼ਿਵ ਸੈਨਾ ਵੱਲੋਂ ਸੁਲ੍ਹਾ ਦੇ ਸੰਕੇਤ

ਐਨ ਐਨ ਬੀ ਨਵੀਂ ਦਿੱਲੀ - ਸ਼ਰਦ ਪਵਾਰ ਦੀ ਐਨ ਸੀ ਪੀ ਨੇ ‘ਮਹਾਰਾਸ਼ਟਰ ਦੇ ਹਿੱਤ ਵਿੱਚ’ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ  ਸ਼ਰਤ ਹਮਾਇਤ ਦੀ ਪੇਸ਼ਕਸ਼ ਦੌਰਾਨ ਸ਼ਿਵ  ਸੈਨਾ ਨਾਲ ਵਿਚਾਰਧਾਰਕ ਸਾਂਝ ਦਾ ਹਵਾਲਾ ਦੇ ਕੇ ਸਰਕਾਰ ਵਿੱਚ  ਸ਼ਮੂਲੀਅਤ ਦੇ...
spot_img

latest articles