33 C
Chandigarh
spot_img

Shabdeesh

ਕੇਂਦਰ ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਕੰਟਰੋਲ-ਮੁਕਤ ਕੀਤਾ

ਡੀਜ਼ਲ ਦੀਆਂ ਕੀਮਤਾਂ ਦੇ ਕੰਟਰੋਲ-ਮੁਕਤ ਹੋਣ ਪੰਜਾਬ ਸਰਕਾਰ ਹੋਈ ਪਰੇਸ਼ਾਨ  ਐਨ ਐਨ ਬੀ ਨਵੀਂ ਦਿੱਲੀ - ਕੇਂਦਰ ਸਰਕਾਰ ਵੱਲੋਂ ਡੀਜ਼ਲ ਦੀਆਂ ਕੀਮਤਾਂ ਕੰਟਰੋਲ-ਮੁਕਤ ਕਰਦੇ ਹੀ ਕੀਮਤ ’ਚ ਆਈ 3.37 ਰੁਪਏ ਫੀ ਲਿਟਰ ਕਟੌਤੀ ਨੇ ਲੋਕਾਂ ਨੂੰ ਖੁਸ਼ ਕੀਤਾ ਹੈ। ਓਧਰ ਜਾਣਕਾਰ...

ਹੁਣ ਕੈਪਟਨ ਪੱਖੀ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਨੇ ਬਾਜਵਾ ਖ਼ਿਲਾਫ਼ ਫਾਇਰ ਖੋਲ੍ਹਿਆ

ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਮੌਕੇ ਛੇਵੀਂ ਕਤਾਰ ਵਿੱਚ ਬੈਠਣ ਦਾ ਦਰਦ ਬਾਹਰ ਆਇਆ ਐਨ ਐਨ ਬੀ ਚੰਡੀਗੜ੍ਹ - ਕੁਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਆਏ ਤੇ ਨੇਤਾਵਾਂ ਨੂੰ ਅਨੁਸ਼ਾਸਨ ਤੇ ਏਕਤਾ ਦਾ ਪਾਠ  ਪੜ੍ਹਾ ਕੇ ਚਲੇ ਗਏ, ਪਰ...

ਕਾਲ਼ੇ ਧਨ ਦੇ ਖਾਤੇਦਾਰਾਂ ਦਾ ਨਾਮ ਜ਼ਾਹਰ ਨਹੀਂ ਕਰੇਗੀ ਮੋਦੀ ਸਰਕਾਰ

ਸ਼ਬਦੀਸ਼ ਚੰਡੀਗੜ੍ਹ – ਡਾ. ਮਨਮੋਹਨ ਸਿੰਘ ਦੀ ਯੂ ਪੀ ਏ ਸਰਕਾਰ ਨੂੰ ਹਰ ਪਲ ਕੋਸਣ ਵਾਲੀ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਹੋਣ ਬਾਅਦ ਸਿਆਸੀ ਸ਼ਰੀਕ ਕਾਂਗਰਸ ਦੀਆਂ ਪੈੜਾਂ ’ਤੇ ਤੁਰਨ ਜਾ ਰਹੀ ਹੈ। ਇਹ ਸੱਚ ‘ਸ਼੍ਰਮੇਵ ਜਾਯਤੇ’ ਤਹਿਤ ਕਿਰਤ ਕਾਨੂੰਨਾਂ...

ਨਰਿੰਦਰ ਮੋਦੀ ਦੇ ‘ਸ਼੍ਰਮੇਵ ਜਯਤੇ’ ਦਾ ਪੋਲ ਖੋਲ੍ਹੇਗੀ ਦੇਸ਼ ਦੀ ਕਿਤਰੀ ਲਹਿਰ

ਕਿਰਤ ਸੁਧਾਰਾਂ ਦੇ ਨਾਂ ’ਤੇ ਕਾਰਪੋਰੇਟਰਾਂ ਨੂੰ ਗੱਫ਼ੇ ਦੇਣ ਖ਼ਿਲਾਫ਼ ਟਰੇਡ ਯੂਨੀਅਨਾਂ ਵੱਲੋਂ 5 ਦਸੰਬਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਸ਼ਬਦੀਸ਼ ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸਲਹਾਕਾਰਾਂ ਦੀ ਸ਼ਬਦਜਾਲ ਯੋਗਤਾ ਨੇ ਜਨਸੰਘ ਦੇ ਮਰਹੂਮ ਨੇਤਾ ਦੇ ਨਾਂ ਇਸਤੇਮਾਲ ਕਰਦਿਆਂ...

ਜੈਲਲਿਤਾ ਨੂੰ ਸੁਪਰੀਮ ਕੋਰਟ ਵੱਲੋਂ ਦੋ ਮਹੀਨੇ ਲਈ ਜ਼ਮਾਨਤ ਮਿਲ਼ੀ

ਐਨ ਐਨ ਬੀ ਨਵੀਂ ਦਿੱਲੀ - ਅੰਨਾ ਡੀ ਐਮ  ਕੇ ਮੁਖੀ ਜੇ ਜੈਲਲਿਤਾ ਨੂੰ ਉਸ ਸਮੇਂ ਵੱਡੀ ਰਾਹਤ ਮਿਲ ਗਈ, ਜਦੋਂ ਸੁਪਰੀਮ ਕੋਰਟ ਨੇ ਸਾਧਨਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ’ਚ ਜੈਲਲਿਤਾ ਨੂੰ ਚਾਰ ਸਾਲਾਂ ਲਈ ਜੇਲ੍ਹ ਗਈ ਨੇਤਾ...

ਕਾਂਗਰਸ ਝੂਠੇ ਕੇਸ ਦਰਜ ਕਰਨ ਖ਼ਿਲਾਫ਼ 20 ਨੂੰ ਪ੍ਰਦਰਸ਼ਨ ਕਰੇਗੀ

ਐਨ ਐਨ ਬੀ ਚੰਡੀਗੜ੍ਹ - ਸਰਕਾਰ ਵੱਲੋਂ ਕਾਂਗਰਸ ਦੇ ਆਗੂਆਂ ਵਿਰੁੱਧ ਥੋਕ ’ਚ ਪੁਲੀਸ ਕੇਸ ਦਰਜ ਕਰਨ ਕਾਰਨ ਦੋਵਾਂ ਧਿਰਾਂ ਵਿਚ ਸਿੱਧਾ ਟਕਰਾਅ ਬਣ ਗਿਆ ਹੈ। ਪੰਜਾਬ ਕਾਂਗਰਸ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਨੇ 20 ਅਕਤੂਬਰ ਨੂੰ ਪੰਜਾਬ ਦੇ...
spot_img

latest articles