ਤਿੰਨ ਜਿਲ੍ਹਿਆਂ ਦੇ ਪ੍ਰਭਾਵਤ ਲੋਕ ਘਰੋਂ ਬੇਘਰ ਹੋਏ
ਜੰਮੂ - ਪਾਕਿਸਤਾਨੀ ਰੇਂਜਰਾਂ ਨੇ ਜੰਮੂ-ਕਸ਼ਮੀਰ ਦੇ ਜੰਮੂ ਤੇ ਸਾਂਬਾ ਜ਼ਿਲ੍ਹਿਆਂ ਵਿੱਚ ਕੌਮਾਂਤਰੀ ਸੀਮਾ ਦੇ ਨਾਲ 40 ਭਾਰਤੀ ਸਰਹੱਦੀ ਚੌਕੀਆਂ ਤੇ 25 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਤੇ ਮੋਰਟਰਾਂ ਦੇ ਗੋਲੇ ਦਾਗੇ, ਜਿਸ ਕਾਰਨ 9 ਵਿਅਕਤੀ ਜ਼ਖ਼ਮੀ ਹੋ ਗਏ। ਓਧਰ ਪੁਣਛ ਜ਼ਿਲ੍ਹੇ...
ਵਾਹਗਾ ਸਰਹੱਦ ’ਤੇ ਈਦ ਦੀ ਖੁਸ਼ੀ ਵੀ ਸਾਂਝੀ ਨਹੀਂ ਹੋਈ
ਐਨ ਐਨ ਬੀ
ਜੰਮੂ – ਭਾਰਤ-ਪਾਕਿਸਤਾਨ ਸਰਹੱਦ ’ਤੇ ਗੋਲੀਬਾਰੀ ’ਚ ਪੰਜ ਭਾਰਤ ਵਾਸੀ ਹਲਾਕ ਹੋ ਗਏ ਅਤੇ 34 ਦੇ ਜ਼ਖਮੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਦਕਿ 4 ਪਾਕਿਸਤਾਨ ਦੀ ਤਰਫ਼ ਵੀ ਹਲਾਕ ਹੋਏ ਹਨ। ਭਾਰਤੀ ਸੂਤਰਾਂ ਮੁਤਾਬਕ ਪਾਕਿਸਤਾਨ ਨੇ ਗੋਲੀਬੰਦੀ...
NewZNew (Chandigarh) : The awesome of “Quake” is reveal. Reportedly, the exclusive brand new look of the “SHIELD” has been reveal Skye (aka Daisy Johnson, aka Quake). Take a look at Quake’s new deliberate suit, and she’s got her own pair of “SHIELD”-made Quake gloves. In the comic con...
ਐਨ ਐਨ ਬੀ
ਵਾਸ਼ਿੰਗਟਨ - ‘ਵਨ ਹੰਡਰਡ ਈਅਰਜ਼ ਆਫ ਸੌਲੀਚਿਊਡ’ ਵਰਗੇ ਮਹਾਨ ਨਾਵਲ ਦੇ ਲੇਖਕ ਤੇ ਨੋਬੇਲ ਪੁਰਸਕਾਰ ਜੇਤੂ ਗੈਬਰੀਅਲ ਗਰਸ਼ੀਆ ਮਾਰਕੁਏਜ਼ ਦੇ ਤਮਾਮ ਦਸਤਾਵੇਜ਼ ਯੂਨੀਵਰਸਿਟੀ ਆਫ ਟੈਕਸਾਸ (ਆਸਟਿਨ) ਨੇ ਹਾਸਲ ਕਰ ਲਏ ਹਨ। ਇਹਨਾਂ ਵਿੱਚ ਨਾਵਲਕਾਰ ਦੇ ਹੱਥ ਲਿਖਤ ਖਰੜੇ, ਨਿੱਜੀ ਦਸਤਾਵੇਜ਼ ਹਨ, ਜਿਨ੍ਹਾਂ ਵਿੱਚੋਂ ਬਹੁਤੇ ਸਪੇਨ ਭਾਸ਼ਾ ਵਿੱਚ ਲਿਖੇ...
ਸ਼ਬਦੀਸ਼
ਨਿਊਯਾਰਕ - ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਦੀ ਵਾਸ਼ਿੰਗਟਨ ’ਚ ਹੋਣ ਵਾਲੀ ਮੁਲਾਕਾਤ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ, ਹਾਲਾਂਕਿ ਨਿਊਯਾਰਕ ਵਿੱਚ ਹੀ ਬਹੁਤ ਕੁਝ ਪਹਿਲਾਂ ਹੀ ਸਪੱਸ਼ਟ ਹੋ ਗਿਆ ਹੈ।...
ਨਰਿੰਦਰ ਮੋਦੀ ਨੂੰ ਦੱਸਿਆ ਮੁਸਲਮਾਨ ਤੇ ਪਾਕਿਸਤਾਨ ਵਿਰੋਧੀ ਨੇਤਾ
ਐਨ ਐਨ ਬੀ
ਇਸਲਾਮਾਬਾਦ – ਦੇਸ਼ ਧ੍ਰੋਹ ਦੇ ਮੁਕੱਦਮੇ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਭਾਰਤ ਵਿਰੋਧੀ ਸੁਰ ਤਿੱਖੇ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੂੰ ਕਸ਼ਮੀਰ ’ਚ ਲੜ ਰਹੇ ਜਹਾਦੀਆਂ ਨੂੰ ਉਠਣ ਲਈ ਪ੍ਰੇਰਿਤ ਕਰਨ ਦੀ ਲੋੜ...
ਸ਼ਬਦੀਸ਼
ਮੁਹਾਲੀ – ਅਧਿਆਪਕ ਬੱਚੇ ਲਈ ਰੱਬ ਤੋਂ ਉਰੇ ਦਾ ਰੱਖਿਅਕ ਮੰਨਿਆ ਜਾਂਦਾ ਹੈ, ਸੈਕਟਰ-66 ਦੇ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਦੀ ਅਧਿਆਪਕਾ ਚੌਥੀ ਜਮਾਤ ਦੇ ਇੱਕ ਮਾਸੂਮ ਬੱਚੇ ਨੂੰ ਕਮਰੇ ਵਿੱਚ ਬੰਦ ਕਰਕੇ ਭੁੱਲ ਹੀ ਗਈ। ਇਸ ਗੱਲ ਦਾ ਖੁਲਾਸਾ ਓਦੋਂ ਹੋਇਆ, ਜਦੋਂ ਛੁੱਟੀ ਹੋਣ ਮਗਰੋਂ ਜਦੋਂ ਬੱਚਾ ਘਰ ਨਾ...
ਐਨ ਐਨ ਬੀ
ਕੀਵ - ਯੂਕਰੇਨ ਦੇ ਲੋਕਾਂ ਨੇ ਸੰਸਦੀ ਚੋਣਾਂ ’ਚ ਭਾਰੀ ਉਤਸ਼ਾਹ ਦਿਖਾਇਆ। ਇਨ੍ਹਾਂ ਚੋਣਾਂ ਨਾਲ ਯੂਕਰੇਨ ਦਾ ਰੂਸ ਨਾਲੋਂ ਤੋੜ-ਵਿਛੋੜਾ ਹੋ ਜਾਵੇਗਾ। ਚੋਣਾਂ ਤੋਂ ਬਾਅਦ ਦੇਸ਼ ’ਚ ਅੰਦਰੂਨੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਬਣ ਗਿਆ ਹੈ। ਮਾਸਕੋ ਪੱਖੀ ਰਾਸ਼ਟਰਪਤੀ ਵਿਕਟਰ ਯਾਨਕੋਵਿਚ ਨੂੰ ਕਰੀਬ ਅੱਠ ਮਹੀਨੇ ਪਹਿਲਾਂ...
ਸ਼ਬਦੀਸ਼
ਚੰਡੀਗੜ੍ਹ - ਓਂਟਾਰੀਓ ਪੰਜਾਬੀ ਥੀਏਟਰ ਅਤੇ ਫੁਲਕਾਰੀ ਮੀਡੀਆ ਵੱਲੋਂ ਪੰਜਾਬ ਕਲਾ ਭਵਨ ਸੈਕਟਰ-16 ਦੇ ਰੰਧਾਵਾ ਆਡੀਟੋਰੀਅਮ ਵਿੱਚ ਕੈਨੇਡਾ ਵਸਦੇ ਓਂਕਾਰਪ੍ਰੀਤ ਦੇ ਸੋਲੋ ਨਾਟਕ ‘ਰੋਟੀ ਵਾਇਆ ਲੰਡਨ’ ਨੂੰ ਕੈਨੇਡਾ ਜਾ ਵੱਸੇ ਪੰਜਾਬੀ ਅਦਾਕਾਰ ਜਸਪਾਲ ਢਿੱਲੋਂ ਨੇ ਪੇਸ਼ ਕੀਤਾ। ਇਹ ਨਾਟਕ ਪਰਵਾਸ ਦਾ ਸੰਤਾਪ ਭੋਗਦੇ ਪੰਜਾਬੀ ਬੰਦੇ ਦੀ ਮਨੋਦਸ਼ਾ ਪੇਸ਼...
ਦਹਿਸ਼ਤੀ ਤਾਣਾ-ਬਾਣੇ ’ਚ ਦਾਊਦ ਜਿਕਰ ਵੀ ਛਿੜ ਗਿਆ, ਪਰ ਇਸਲਾਮਿਕ ਸਟੇਟ ਗਰੁੱਪ ਖ਼ਿਲਾਫ਼ ਅਮਰੀਕੀ ਮੁਹਿੰਮ ਦਾ ਹਿੱਸਾ ਬਣਨ ਤੋਂ ਜਵਾਬ
ਐਨ ਐਨ ਬੀ
ਵਾਸ਼ਿੰਗਟਨ – ਹਿੰਦੀ ਦੇ ਦੀਵਾਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰਾਤਰੀ ਭੋਜ ਵ੍ਹਾਈਟ ਹਾਊਸ ਪੁੱਜੇ ਤਾਂ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਦਾ ਸਵਾਗਤ ਗੁਜਰਾਤੀ ‘ਕੇਮ ਛੋ’ ਪ੍ਰਧਾਨ...