spot_img
27.9 C
Chandigarh
HomeInternational

International

ਅਮਰੀਕਾ ਨੇ 23ਵੇਂ ਵਰ੍ਹੇ ਵੀ ਸੰਯੁਕਤ ਰਾਸ਼ਟਰ ਦੇ ਕਿਊਬਾ ਪੱਖੀ ਮਤੇ ਦਾ ਵਿਰੋਧ ਕੀਤਾ

ਐਨ ਐਨ ਬੀ ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਮਤੇ ਵਿੱਚ ਫਿਰ ਅਮਰੀਕਾ ਵੱਲੋਂ ਕਿਊਬਾ ‘ਤੇ ਲਾਈਆਂ ਆਰਥਿਕ, ਕਮਰਸ਼ੀਅਲ ਅਤੇ ਵਿੱਤੀ ਪਾਬੰਦੀਆਂ ਹਟਾਉਣ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੇ ਹੱਕ ਵਿੱਚ ਭਾਰਤ ਸਮੇਤ 188 ਮੁਲਕਾਂ ਨੇ ਵੋਟ ਪਾਈ। ਕਿਊਬਾ ਦੇ ਹੱਕ ਵਿੱਚ...

ਸਿੱਖ ਵਿਰੋਧੀ ਕਤਲੇਆਮ : ਅਮਰੀਕੀ ਅਦਾਲਤ ਵੱਲੋਂ ਅਮਿਤਾਭ ਬੱਚਨ ਨੂੰ ਸੰਮਨ ਜਾਰੀ

ਐਨ ਐਨ ਬੀ ਲਾਸ ਏਂਜਲਸ - ਇਕ ਅਮਰੀਕੀ ਅਦਾਲਤ ਨੇ ਸਿੱਖ ਫਾਰ ਜਸਟਿਸ ਵੱਲੋਂ ਦਾਇਰ ਕੀਤੇ ਗਏ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਕੇਸ ਵਿੱਚ ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬਚਨ ਨੂੰ ਸੰਮਨ ਜਾਰੀ ਕੀਤੇ ਹਨ। ਅਮਰੀਕੀ ਜ਼ਿਲ੍ਹਾ ਅਦਾਲਤ ਨੇ ਨਿਊਯਾਰਕ ਆਧਾਰਤ ਸਿੱਖ ਫਾਰ ਜਸਟਿਸ (ਐਸ ਐਫ...

ਬਰੈਂਪਟਨ ਨਗਰਪਾਲਿਕਾ ਚੋਣਾਂ ’ਚ ਗੁਰਪ੍ਰੀਤ ਢਿੱਲੋਂ ਨੇ ਵਿੱਕੀ ਢਿੱਲੋਂ ਨੂੰ ਮਾਤ ਦਿੱਤੀ

ਐਨ ਐਨ ਬੀ ਟੋਰਾਂਟੋ - ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੀ ਨਗਰਪਾਲਿਕਾ ਵਿੱਚ ਐਤਕੀਂ ਨਵਾਂ ਪੰਜਾਬੀ ਚਿਹਰਾ ਸ਼ਾਮਲ ਹੋਵੇਗਾ। ਸ਼ਹਿਰ ਦੇ ਦੋ ਲੱਖ 90 ਹਜ਼ਾਰ ਵੋਟਰਾਂ ਨੇ ਅਗਲੇ ਚਾਰ ਸਾਲਾਂ ਲਈ ਮੇਅਰ ਦੀ ਦਸ ਮੈਂਬਰੀ ਕੌਂਸਲ ਚੁਣ ਲਈ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਗੁਰਪ੍ਰੀਤ ਢਿੱਲੋਂ...

ਕੋਲੰਬੀਆ ਦੇ ਰਾਸ਼ਟਰਪਤੀ ਮਾਓਵਾਦੀਆਂ ਨਾਲ ਸਮਝੌਤੇ ਦੇ ਸੰਕੇਤ ਦਿੱਤੇ

ਐਨ ਐਨ ਬੀ ਬੋਗੋਟਾ - ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੂਲ ਸੈਂਟੋਜ਼ ਨੇ ਕਿਹਾ ਹੈ ਕਿ ਉਸ ਨੂੰ ਆਸ ਹੈ ਕਿ ਪਿਛਲੇ 50 ਸਾਲ ਤੋਂ ਮਾਓਵਾਦੀਆਂ ਨਾਲ ਚੱਲੀ ਆ ਰਹੀ ਲੜਾਈ ’ਚ ਇਨ੍ਹਾਂ ਨਾਲ ‘ਆਖਰੀ ਵਾਰ’ ਕੋਈ ਸਮਝੌਤਾ ਕਰਨ ਲਈ ਯੂਰਪ ਉਨ੍ਹਾਂ ਦੀ ਵਿੱਤੀ ਮਦਦ ਕਰੇਗਾ।...

ਕੁੜੱਤਣ ਭਰੀ ਤੇ ਫਸਵੀਂ ਟੱਕਰ ’ਚ ਬ੍ਰਾਜ਼ੀਲ ਦੀ ਕਮਾਨ ਖੱਬੇ-ਪੱਖੀ ਡਿਲਮਾ ਦੇ ਹੱਥ

ਐਨ ਐਨ ਬੀ ਰੀਓ ਡੀ ਜਿਨੇਰੀਓ - ਬ੍ਰਾਜ਼ੀਲ ਦੀ ਖੱਬੇ-ਪੱਖੀ ਵਿਚਾਰਧਾਰਾ ਵਾਲੀ ਰਾਸ਼ਟਰਪਤੀ ਡਿਲਮਾ ਰਊਸਫ ਨੂੰ ਸਖਤ ਮੁਕਾਬਲੇ ਵਿੱਚ ਮੁੜ ਅਹੁਦੇ ਲਈ ਚੁਣ ਲਿਆ ਗਿਆ। ਤਿੰਨ ਦਹਾਕੇ ਪਹਿਲਾਂ ਜਦੋਂ ਮੁਲਕ ਵਿੱਚ ਜਮਹੂਰੀਅਤ ਆਈ ਸੀ, ਉਦੋਂ ਤੋਂ ਹੁਣ ਤੱਕ ਇਹ ਸਭ ਤੋਂ ਸਖਤ ਮੁਕਾਬਲਾ ਸੀ। ਰਊਸਫ...

ਭਾਰਤੀ ਕਣਕ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਜਾਣ ਦਾ ਸਨਅਤਕਾਰਾਂ ਨੇ ਕੀਤਾ ਵਿਰੋਧ

ਐਨ ਐਨ ਬੀ ਇਸਲਾਮਾਬਾਦ - ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਖੇਤਰ ’ਚ ਦੀ ਅਫ਼ਗਾਨਿਸਤਾਨ ਨੂੰ 10 ਲੱਖ ਟਨ ਤੋਂ ਵਧ ਕਣਕ ਬਰਾਮਦ ਕਰਨ ਦੀ ਇਜਾਜ਼ਤ ਦੇਵੇ, ਜਿਸ ਦਾ ਸਥਾਨਕ ਸਨਅਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਸਨਅਤਕਾਰਾਂ ਨੂੰ...