27.5 C
Chandigarh
spot_img
HomeTagsPunjabi

Tag: Punjabi

ਬਸਪਾ ਨੇ ਸਿਆਸੀ ਜ਼ਮੀਨ ਲਈ ਛੇੜੇਗੀ ਨਸ਼ਾ ਵਿਰੋਧੀ ‘ਪੰਜਾਬ ਬਚਾਓ’ ਮੁਹਿੰਮ

ਐਨ ਐਨ ਬੀ ਜਲੰਧਰ - ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਬੁਨਿਆਦੀ ਮੁੱਦਿਆਂ ’ਤੇ ਘੇਰਨ ਲਈ ਰਣਨੀਤੀ ਬਣਾਉਂਦਿਆਂ ਪੰਜਾਬ ’ਚ ਨਸ਼ਿਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵੱਲੋਂ 1 ਨਵੰਬਰ ਨੂੰ  ਇੱਥੋਂ ਦੇ ਡਾ. ਅੰਬੇਦਕਰ ਚੌਕ ਤੋਂ...

ਇਸਲਾਮਿਕ ਸਟੇਟ ਦੁਨੀਆਂ ਦੀ ਸਭ ਤੋਂ ਅਮੀਰ ਦਹਿਸ਼ਤੀ ਜਥੇਬੰਦੀ

ਐਨ ਐਨ ਬੀ ਵਾਸ਼ਿੰਗਟਨ - ਜਹਾਦੀ ਗੁੱਟ ਇਸਲਾਮਿਕ ਸਟੇਟ ਨੇ ਜਿਸ ਤੇਜ਼ੀ ਨਾਲ ਇਰਾਕ ਅਤੇ ਸੀਰੀਆ ’ਚ ਆਪਣਾ ਖੌਫ ਪੈਦਾ ਕੀਤਾ ਹੈ, ਉਸੇ ਤੇਜ਼ੀ ਨਾਲ ਜਥੇਬੰਦੀ ਦੇ ਫੰਡਾਂ ’ਚ ਵੀ ਭਾਰੀ ਇਜ਼ਾਫਾ ਹੋਇਆ ਹੈ। ਇਸਲਾਮਿਕ ਸਟੇਟ ਦੁਨੀਆਂ ਦੀ ਸਭ ਤੋਂ ਅਮੀਰ ਦਹਿਸ਼ਤੀ ਜਥੇਬੰਦੀ ਬਣ ਗਈ...

ਬੰਗਲਾਦੇਸ਼ ’ਚ ਜੰਗੀ ਅਪਰਾਧੀ ਗ਼ੁਲਾਮ ਆਜ਼ਮ ਦੇ ਦੇਹਾਂਤ ਮੌਕੇ ‘ਜੇਤੂ ਮਾਰਚ’ ਹੋਇਆ

ਐਨ ਐਨ ਬੀ ਢਾਕਾ - ਬੰਗਲਾਦੇਸ਼ ਵਿੱਚ ਜੰਗੀ ਅਪਰਾਧੀ ਤੇ ਕੱਟੜਪ੍ਰਸਤ ਜਥੇਬੰਦੀ ਜਮਾਤ-ਇ-ਇਸਲਾਮੀ ਦੇ ਸਾਬਕਾ ਮੁਖੀ ਗੁਲਾਮ ਆਜ਼ਮ ਦਾ ਇੱਥੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 92 ਸਾਲਾ ਆਜ਼ਮ ਨੂੰ ਸਾਲ ਤੋਂ  ਥੋੜ੍ਹਾ ਵੱਧ ਸਮਾਂ ਪਹਿਲਾਂ ਹੀ ਪਾਕਿਸਤਾਨ ਵਿਰੁੱਧ ਆਜ਼ਾਦੀ ਦੀ ਜੰਗ ਮੌਕੇ...

ਮੋਗਾ ’ਚ ਸ਼੍ਰੋਮਣੀ ਕਮੇਟੀ ਮੈਂਬਰ ਤੇ ਉਸਦੇ ਛੋਟੇ ਭਰਾ ਦਾ ਅਚਨਚੇਤ ਦਿਹਾਂਤ

ਐਨ ਐਨ ਬੀ ਮੋਗਾ – ਜਦੋਂ ਦੇਸ਼ ਦੀਵਾਲੀ ਦਾ ਜਸ਼ਨ ਮਨਾ ਰਿਹਾ ਸੀ. ਮੋਗਾ ਸ਼ਹਿਰ ਦੇ ਮਹੁੱਲਾ ਸਰਦਾਰ ਨਗਰ ਵਾਸੀ ਦੋ ਸਕੇ ਭਰਾਵਾਂ ਦੀ ਅਚਨਚੇਤ ਹੋਈ ਮੌਤ ਕਾਰਨ ਗਹਿਰੇ ਸਦਮੇ ’ਚ ਸਨ। ਪਹਿਲਾਂ ਇਸ ਨਗਰ ਦੀ ਧਾਰਮਕ ਸ਼ਖ਼ਸੀਅਤ ਤੇ ਸ਼੍ਰੀ ਸੁਖਮਨੀ ਸਾਹਿਬ ਸੋਸਾਇਟੀ ਸਰਦਾਰ ਨਗਰ...

ਪੰਜਾਬੀ ਮੂਲ ਦੇ ਖੱਟਰ ਹੋਣਗੇ ਹਰਿਆਣਾ ਦੇ ਪਹਿਲੇ ਭਾਜਪਾ ਮੁੱਖ ਮੰਤਰੀ

ਸ਼ਬਦੀਸ਼ ਚੰਡੀਗੜ੍ਹ - ਹਰਿਆਣਾ ਵਿਧਾਨ ਸਭਾ ਚੋਣ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਲਹਿਰ ’ਤੇ ਸਵਾਰ ਹੋ ਕੇ ਜਿੱਤੀ ਹੈ। ਇਸਦੀ ਸੂਬਾਈ ਲੀਡਰਸ਼ਿੱਪ ਅੰਦਰ ਇੱਕ ਵੀ ਚਿਹਰਾ ਨਹੀਂ ਸੀ, ਜਿਸਨੂੰ 10 ਸਾਲਾਂ ਬਾਅਦ ਸੱਤਾ ਤੋਂ ਬਾਹਰ ਜਾਣ ਵਾਲੀ ਕਾਂਗਰਸ ਦੇ ਬਦਲ ਵਜੋਂ ਖੜਾ ਕਰਕੇ ਵੋਟ...

ਹਰਿਆਣਾ ’ਚ ਵੱਖਰੀ ਕਮੇਟੀ ਦੇ ਮੁੱਦੇ ’ਤੇ ‘ਨਵੀਂ ਕਿਸਮ ਦੀ ਚਰਚਾ’ ਛਿੜੀ

ਸ਼ਬਦੀਸ਼ ਚੰਡੀਗੜ੍ਹ - ਹਰਿਆਣਾ ਵਿੱਚ ਭਾਜਪਾ ਦੀ ਜਿੱਤ ਨਾਲ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਲਈ ਵੱਖਰੀ ਕਮੇਟੀ ਦੇ ਮੁੱਦੇ ‘ਤੇ ਨਵੀਂ ਕਿਸਮ ਦੀ ਚਰਚਾ ਛਿੜ ਗਈ ਹੈ। ਜਿੱਥੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕ ਹਰਿਆਣਾਵੀ ਸਿੱਖਾਂ ਦੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚਾਏ ਜਾਣ ਦੀ ਤਵੱਕੋ ਰੱਖਦੇ...