spot_img
37.3 C
Chandigarh
spot_img
HomeTagsRecentNews

Tag: RecentNews

ਭਾਰਤ-ਪਾਕਿ ਸਰਹੱਦੀ ਤਣਾਅ : ਪ੍ਰਧਾਨ ਮੰਤਰੀ ਸਮੇਤ ਭਾਜਪਾ ਆਗੂਆਂ ਖਾਮੋਸ਼ੀ ਤੋੜੀ

ਪਾਕਿਸਤਾਨ ਨੂੰ ਐਡਵੈਂਚਰ ਦਾ ਸ਼ੌਕ ਮਹਿੰਗਾ ਪੈ ਸਕਦਾ ਹੈ : ਅਰੁਣ ਜੇਤਲੀ ਐਨ ਐਨ ਬੀ ਬਾਰਾਮਤੀ/ਨਵੀਂ ਦਿੱਲੀ - ਭਾਰਤ-ਪਾਕਿ ਸਰਹੱਦ ਉੱਤੇ ਗੋਲੀਬੰਦੀ ਦੀ ਉਲੰਘਣਾ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਰੱਖਿਆ ਮੰਤਰੀ ਅਰੁਣ ਜੇਤਲੀ ਦੇ ਤਿੱਖੇ ਬਿਆਨਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

ਨਵਜੋਤ ਸਿੱਧੂ ਨੇ ਹਾਈਕਮਾਨ ਦੀ ਸ਼ਹਿ ’ਤੇ ਅਕਾਲੀਆਂ ਨੂੰ ਵਖ਼ਤ ਪਾਇਆ

ਅਕਾਲੀ ਦਲ ਤੇ ਭਾਜਪਾ ਦੇ ਸੀਨੀਅਰ ਆਗੂ ਵਿਵਾਦ ਟਾਲਣ ਲਈ ‘ਟਿੱਪਣੀ ਨਹੀਂ’ ਬਿਆਨ ਤੱਕ ਸੀਮਤ   ਸ਼ਬਦੀਸ਼ ਚੰਡੀਗੜ੍ਹ – ਜਦੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਹਰਿਆਣਾ ’ਚ ਪ੍ਰਚਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ’ਤੇ ਕੀਤੇ ਸਿਆਸੀ...

ਦੀਵਾਲੀ ਤੱਕ ਟੀਚੇ ਵਾਲੇ ਹਰਿਮੰਦਰ ਸਾਹਿਬ ਪਲਾਜ਼ਾ ਦਾ ਕੰਮ ਲਟਕਿਆ

ਦੀਵਾਲੀ ਤੱਕ ਬੰਦ ਰਹੇਗਾ ਕੱਟੜਾ ਆਹਲੂਵਾਲੀਆ ਵਾਲਾ ਰਾਹ ਐਨ ਐਨ ਬੀ ਅੰਮ੍ਰਿਤਸਰ - ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਬੀਤੇ ਦਿਨੀਂ ਐਲਾਨ ਕੀਤਾ ਕਿ ਦੀਵਾਲੀ ਮੌਕੇ ਗੋਲਡਨ ਟੈਂਪਲ ਪਲਾਜ਼ਾ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਪਰ ਸਥਿਤੀ ਇਹ ਹੈ ਕਿ ਬੇਸਮੈਂਟ ਦਾ ਦੂਜੇ ਪੜਾਅ...

ਲੁਧਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਬਾਜਵਾ ਖ਼ਿਲਾਫ਼ ਮੋਰਚਾ ਖੋਲ੍ਹਿਆ

ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਵਾਬਦੇਹ ਨਹੀਂ ਹਾਂ : ਪ੍ਰਤਾਪ ਸਿੰਘ ਬਾਜਵਾ   ਐਨ ਐਨ ਬੀ ਲੁਧਿਆਣਾ - ਜ਼ਿਲ੍ਹਾ ਕਾਂਗਰਸ ਲੁਧਿਆਣਾ ਦੇ ਲਾਹੇ ਗਏ ਜ਼ਿਲ੍ਹਾ ਪ੍ਰਧਾਨ ਪਵਨ ਦੀਵਾਨ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ’ਤੇ ਦੋਸ਼ ਲਾਏ ਕਿ ਉਹ ਸੂਬੇ...

ਬੀਬੀ ਰਾਜਿੰਦਰ ਕੌਰ ਭੱਠਲ ਨੇ ਕੈਪਟਨ ਅਤੇ ਬਾਜਵਾ ਨੂੰ ਛੋਟੇ-ਵੱਡੇ ਭਰਾ ਦੱਸਿਆ

ਐਨ ਐਨ ਬੀ ਜਲੰਧਰ - ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਮੱਤਭੇਦ ਜੱਗਜਾਹਰ ਹਨ ਅਤੇ ਥੋੜ੍ਹੇ ਦਿਨ ਪਹਿਲਾਂ ਬੀਬੀ ਰਾਜਿੰਦਰ ਕੌਰ ਭੱਠਲ ਕੈਪਟਨ ਵੱਲ ਝੁਕੇ ਨਜ਼ਰ ਆ ਰਹੇ ਸਨ। ਹੁਣ ਉਨ੍ਹਾਂ...

ਨਵਜੋਤ ਸਿੱਧੂ ਵੱਲੋਂ ਅਕਾਲੀ ਦਲ ਨੂੰ ‘ਦੋਗਲੀ’ ਰਾਜਨੀਤੀ ਵਿਰੁੱਧ ਚੇਤਾਵਨੀ

ਪੰਜਾਬ ਦੇ ਮੁੱਖ ਮੰਤਰੀ ਦਾ ਸਜਾ-ਯਾਫ਼ਤਾ ਅਪਰਾਧੀ ਨਾਲ ਖੜ੍ਹੇ ਹੋਣਾ ਅਕਲਮੰਦੀ ਨਹੀਂ ਹੈ ਐਨ ਐਨ ਬੀ ਡੱਬਵਾਲੀ/ ਕਾਲਾਂਵਾਲੀ - ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਦੀ ਭਾਈਵਾਲੀ ‘ਚ ਦਰਾੜਾਂ ਨੂੰ  ਜੱਗਜ਼ਾਹਰ ਕਰਦਿਆਂ ‘ਪੱਕੀ...