20.8 C
Chandigarh
Sunday, September 23, 2018
ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਕੀਤੀ ਮੰਗ ਐਨ ਐਨ ਬੀ ਜੰਮੂ – ਭਾਰਤ-ਪਾਕਿ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਜਾਰੀ ਹੈ। ਭਾਰਤ ਨੇ ਪਾਕਿਸਤਾਨੀ ਫੌਜ ਵੱਲੋਂ 15 ਸਰਹੱਦੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਕੌਮਾਂਤਰੀ ਸਰਹੱਦ ਉਪਰ ਭਾਰੀ ਗੋਲਾਬਾਰੀ ਦੀ ਗੱਲ ਆਖੀ ਹੈ, ਜਦਕਿ ਪਾਕਿਸਤਾਨ ਭਾਰਤ ਦੇ ਖਿਲਾਫ਼ ਕੌਮਾਂਤਰੀ...
ਹਰਿਆਣਾ ਵਿੱਚ ਭਾਜਪਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਲਾਇਆ ਦੋਸ਼   ਸ਼ਬਦੀਸ਼ ਚੰਡੀਗੜ੍ਹ - ਸਿੰਘ ਸਿੱਧੂ ਨੇ ਅਕਾਲੀ ਭਾਜਪਾ ਗਠਜੋੜ ਦੀ ਪ੍ਰਵਾਹ ਕਰਨ ਦੀ ਰਸਮ ਪੁਗਾਊਣੀ ਵੀ ਛੱਡ ਦਿੱਤੀ ਹੈ ਅਤੇ ਹਰਿਆਣਾ ਚੋਣਾਂ ਵਿੱਚ ਇਨੈਲੋ ਦੇ ਨਾਲ ਖੜੇ ਭਾਈਵਾਲ ਬਾਰੇ ਸ਼ਰੇਆਮ ਆਖਣਾ ਸ਼ੁਰੂ ਕਰ ਦਿੱਤਾ ਹੈ ਕਿ  “ਸ਼੍ਰੋਮਣੀ ਅਕਾਲੀ ਦਲ ਪੰਜਾਬ...
NewZNew (Visakhapatnam) : The ‘very severe' Cyclone Hudhud wrecked havoc as it hit the Andhra Pradesh coast between Bheemili and Kailasagiri in Visakhapatnam before 11 am on Sunday. The worst phase of the cyclone begins now, says the Indian Navy. Earlier, in the day, winds were gusting at nearly 200 kms per hour, however they...
NewZNew Media find how others Say : Cyclone Hudhud loses speed, winds now blowing at 120-130 kmph, says IMD. Chandrababu Naidu chaired a high level meeting on cyclone. The death toll in Cyclone Hudhud has increased to five, reports PTI. Prime Minister Narendra Modi spoke to Andhra CM Chandrababu Naidu and assured him all...
ਦੁਨੀਆ ਦੀ ਕੋਈ ਤਾਕਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਨਹੀਂ ਸਕੇਗੀ : ਹੁੱਡਾ   ਐਨ ਐਨ ਬੀ ਕਾਲਾਂਵਾਲੀ - ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਹਰਿਆਣਾ ਵਿੱਚ ਵਿਕਾਸ ਦਾ ਪਹੀਆ ਚਲਦਾ ਰੱਖਣ ਲਈ ਲੋਕਾਂ ਨੂੰ ਤੀਜੀ ਵਾਰ ਕਾਂਗਰਸ ਦੀ ਸਰਕਾਰ ਬਣਾਉਣ ਦਾ...
ਐਨ ਐਨ ਬੀ ਸੰਗਰੂਰ - ਹਰਿਆਣਾ ਵਿੱਚ ਇਨੈਲੋ ਸ਼੍ਰੋਮਣੀ ਅਕਾਲੀ ਦਲ ਗਠਜੋੜ ਜੇਤੂ ਰਹੇਗਾ ਅਤੇ ਕਿਸੇ ਵੀ ਹੋਰ ਦੂਜੀ ਪਾਰਟੀ ਨਾਲ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਦਾਅਵਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ  ਇਥੇ ਕੀਤਾ। ਉਹ ਹਰਿਆਣਾ ਵਿੱਚ ਚੋਣ ਪ੍ਰਚਾਰ ਕਰਨ ਜਾਂਦੇ ਹੋਏ ਸੰਗਰੂਰ ਵਿਖੇ...
  ਐਨ ਐਨ ਬੀ ਲੁਧਿਆਣਾ - ਜਮਾਲਪੁਰ ਕਾਂਡ ਖ਼ਿਲਾਫ਼ ਸੰਘਰਸ਼ ਲਈ ਬਣੀ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਐਸ.ਆਈ.ਟੀ. ਨੂੰ ਰੱਦ ਕਰ ਦਿੱਤਾ ਹੈ। ਕਮੇਟੀ ਦਾ ਮੰਨਣਾ ਹੈ ਕਿ ਇਸ ਕੇਸ ਵਿੱਚ ਪੁਲੀਸ ਕਰਮਚਾਰੀ ਹੀ ਮੁਲਜ਼ਮ ਹਨ। ਇਸ ਲਈ ਪੰਜਾਬ ਪੁਲੀਸ ਨਿਰਪੱਖ ਜਾਂਚ ਨਹੀਂ ਕਰ ਸਕਦੀ। ਉਨ੍ਹਾਂ ਮੰਗ ਕੀਤੀ ਕਿ...
ਸ਼੍ਰੋਮਣੀ ਕਮੇਟੀ ਨੇ ਕਸ਼ਮੀਰੀ ਸਿੱਖਾਂ ਦੀ ਮਦਦ ਲਈ ਉਪ ਕਮੇਟੀ ਬਣਾਈ   ਮਾਲੀ ਸਹਾਇਤਾ ਸਿੱਖਾਂ ਤੱਕ ਸੀਮਤ, ਪਰ ਰਾਹਤ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ ਐਨ ਐਨ ਬੀ ਸ੍ਰੀਨਗਰ - ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜ੍ਹਤਾਂ ਨੂੰ ਮਦਦ ਦੇਣ ਦੇ ਮਾਮਲੇ ਵਿੱਚ ਸਿੱਖ ਸੰਸਥਾਵਾਂ ਨੇ ਅਹਿਮ ਰੋਲ ਨਿਭਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
ਐਨ ਐਨ ਬੀ ਬਠਿੰਡਾ - ਪੰਜਾਬ ਸਰਕਾਰ ਨੇ ਇਸ ਸਾਲ ਬਾਸਮਤੀ ਦੀ ਖਰੀਦ ’ਤੇ 0.25 ਫ਼ੀਸਦੀ ਕੈਂਸਰ ਸੈੱਸ ਲਗਾ ਦਿੱਤਾ ਹੈ। ਇਸ ਕੈਂਸਰ ਸੈੱਸ ਤੋਂ ਇਕੱਠੇ ਹੋਣ ਵਾਲੇ ਪੈਸਿਆਂ ਨਾਲ ਕੈਂਸਰ ਦੇ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇਗੀ। ਪੰਜਾਬ ਮੰਡੀ ਬੋਰਡ ਨੇ ਬਾਸਮਤੀ ਦੀ ਖਰੀਦ ਤੋਂ ਕੈਂਸਰ ਸੈੱਸ ਵਸੂਲਣਾ ਸ਼ੁਰੂ...
ਸੰਘਰਸ਼ ਕਰਦੀਆਂ ਤਿੰਨ ਵਿਦਿਆਰਥਣਾਂ ਬੇਹੋਸ਼ ਹੋਈਆਂ ਐਨ ਐਨ ਬੀ ਅੰਮ੍ਰਿਤਸਰ - ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਇੱਕ ਵਿਦਿਆਰਥੀ ਨੇ ਕੈਬਨਿਟ ਮੰਤਰੀ  ਅਨਿਲ ਜੋਸ਼ੀ ਦੇ ਘਰ ਕੋਲ ਆਪਣੀ ਕਲਾਈ ਦੀ ਨਸ ਕੱਟ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ...