28.5 C
Chandigarh
Sunday, June 4, 2023
ਤੁਹਾਡੀਆਂ ਖਬਰਾਂ ਕਰਕੇ ਪ੍ਰਧਾਨ ਮੰਤਰੀ ਵੀ ਮੇਰਾ ਨਾਂ ਜਾਣਨ ਲੱਗ ਪਿਆ ਹੈ ਐਨ ਐਨ ਬੀ ਜਲੰਧਰ - ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫਤਰ ਵਿੱਚ ਮੁੜ ਪੇਸ਼ੀ ਭੁਗਤਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੇ ਮੀਡੀਆ ਕਰਮੀਆਂ ‘ਤੇ ਗੁੱਸਾ ਕੱਢਦਿਆਂ ਕਿਹਾ, ”ਤੁਹਾਡੀਆਂ ਖਬਰਾਂ ਕਰਕੇ ਮੇਰਾ ਨਾਂ ਤਾਂ ਹੁਣ ਪ੍ਰਧਾਨ...
~Videocon Telecom Young Manch, has concluded 148 talent hunt events across 51 cities, and is now treading towards City finales ~ ~The 3 month long program records massive participation of over 11000 students in Punjab and Haryana connecting with more than 5 Lac students  ~ NewZNew (Chandigarh/Jalandhar) : The youth connect...
ਐਨ ਐਨ ਬੀ ਜਲੰਧਰ - ਐਨ.ਆਰ.ਆਈ. ਸਭਾ ਪੰਜਾਬ ਨੇ ਪਰਵਾਸੀ ਭਾਰਤੀਆਂ ਵੱਲੋਂ ਭੇਜੇ ਜਾਣ ਵਾਲੇ ਪੈਸਿਆਂ ’ਤੇ 12.36 ਫੀਸਦੀ ਸਰਵਿਸ ਟੈਕਸ ਲਾਏ ਜਾਣ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਪੰਜਾਬ ਦਾ ਵਿਕਾਸ ਪ੍ਰਭਾਵਿਤ ਹੋਵੇਗਾ ਅਤੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਹਵਾਲਾ ਦੇ ਕਾਰੋਬਾਰ...
ਐਨ ਐਨ ਬੀ ਜਲੰਧਰ - ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਬੁਨਿਆਦੀ ਮੁੱਦਿਆਂ ’ਤੇ ਘੇਰਨ ਲਈ ਰਣਨੀਤੀ ਬਣਾਉਂਦਿਆਂ ਪੰਜਾਬ ’ਚ ਨਸ਼ਿਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵੱਲੋਂ 1 ਨਵੰਬਰ ਨੂੰ  ਇੱਥੋਂ ਦੇ ਡਾ. ਅੰਬੇਦਕਰ ਚੌਕ ਤੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ...
ਐਨ ਐਨ ਬੀ ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਸਿਆਸੀ ਵਖਰੇਵਿਆਂ ਤੋਂ ਉਪਰ ਉੱਠ ਕੇ ਸੂਬੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਲਈ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਤੇ ਦੇਸ਼ ਨੂੰ ਆਲਮੀ ਪੱਧਰ ਉੱਤੇ ਮੋਹਰੀ ਬਣਾਉਣ...
ਸ਼ਹਿਰ ‘ਚ ਆ ਵੜੇ ਬਾਰਾਂਸਿੰਗੇ ਨੇ ਜਲੰਧਰ ਦੀਆਂ ਸੜਕਾਂ ’ਤੇ ਤਿੰਨ ਘੰਟੇ ਤੱਕ ਗਾਹ ਪਾਇਆ ਐਨ ਐਨ ਬੀ ਹੁਸ਼ਿਆਰਪੁਰ – ਜ਼ਿਲ੍ਹਾ  ਹੁਸ਼ਿਆਰਪੁਰ ਅੰਦਰ 956 ਏਕੜ ਰਕਬੇ ਵਿੱਚ ਬਣੀ ਤੱਖਣੀ ਰੱਖ ਦੇ ਰੱਖ-ਰਖਾਓ ਅਤੇ ਜੰਗਲੀ ਜਾਨਵਰਾਂ ਦੇ ਭੋਜਨ ਲਈ ਸੂਬਾ ਅਤੇ ਕੇਂਦਰ ਸਰਕਾਰ ਕੋਲੋਂ ਜੰਗਲਾਤ ਵਿਭਾਗ ਨੂੰ ਡੇਢ ਕਰੋੜ ਤੋਂ ਵੱਧ ਦੀ...
ਪੀ ਆਰ ਟੀ ਸੀ ਦਾ ਮਾਲੀ ਸੰਕਟ : ਤਨਖਾਹ ਉਡੀਕਦੇ ਮੁਲਾਜ਼ਮਾਂ ਲਈ ਵਿਕਣਗੇ ਬੱਸ ਅੱਡੇ ਤੇ ਹੋਰ ਜਾਇਦਾਦ ਐਨ ਐਨ ਬੀ ਚੰਡੀਗੜ੍ਹ - ਪੀ.ਆਰ.ਟੀ.ਸੀ. ਵੱਲੋਂ ਹੁਣ ਮਾਲੀ ਸੰਕਟ ‘ਚੋਂ ਉਭਰਨ ਲਈ ਆਪਣੇ ਮੁੱਖ ਦਫ਼ਤਰ ਪਟਿਆਲਾ ਅਤੇ ਬਠਿੰਡਾ ਦੇ ਬੱਸ ਅੱਡੇ ਨੂੰ ਵੇਚਿਆ ਜਾਵੇਗਾ। ਮੁਢਲੇ ਪੜਾਅ ‘ਤੇ ਪੀ.ਆਰ.ਟੀ.ਸੀ. ਨੇ ਪੰਜ ਅਜਿਹੀਆਂ ਸੰਪਤੀਆਂ...
ਮਾਇਆਵਤੀ ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਦੇ ਗੱਦਾਰ ਕਰਾਰ ਦਿੱਤਾ   ਸ਼ਬਦੀਸ਼ ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ’ਚੋਂ ਕੱਢੇ ਗਏ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ  ਵਿੱਚ ਬਸਪਾ ਵਰਕਰਾਂ ਦਾ ਇਕੱਠ ਕੀਤਾ ਅਤੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਤੇ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ...
ਐਨ ਐਨ ਬੀ ਜਲੰਧਰ - ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਮੱਤਭੇਦ ਜੱਗਜਾਹਰ ਹਨ ਅਤੇ ਥੋੜ੍ਹੇ ਦਿਨ ਪਹਿਲਾਂ ਬੀਬੀ ਰਾਜਿੰਦਰ ਕੌਰ ਭੱਠਲ ਕੈਪਟਨ ਵੱਲ ਝੁਕੇ ਨਜ਼ਰ ਆ ਰਹੇ ਸਨ। ਹੁਣ ਉਨ੍ਹਾਂ ਮੋੜਾ ਕੱਟਦਿਆਂ ਕਿਹਾ ਹੈ ਕਿ...
ਮੰਡੀਆਂ ਵਿੱਚ ਝੋਨਾ ਭਿੱਜਿਆ, ਖੜ੍ਹੀ ਫ਼ਸਲਾਂ ਦਾ ਵੀ ਹੋਇਆ ਨੁਕਸਾਨ ਐਨ ਐਨ ਬੀ ਚੰਡੀਗੜ੍ਹ – ਪੰਜਾਬ ਦੇ ਕਈ ਖੇਤਰਾਂ ਵਿੱਚ ਤੂਫਾਨੀ ਹਵਾ ਤੇ ਮੋਹਲੇਧਾਰ ਮੀਂਹ ਕਾਰਨ ਝੋਨੇ ਤੇ ਬਾਸਮਤੀ ਤਾਂ ਕੀ, ਕਮਾਦ ਦੀ ਫ਼ਸਲ ਵਿਛ ਗਈ ਹੈ। ਆਲੂ ਅਤੇ ਮਟਰਾਂ ਦੀ ਬਿਜਾਈ ਵੀ ਰੁਕ ਗਈ ਹੈ ਅਤੇ ਮੰਡੀਆਂ ਵਿੱਚ ਬਾਰਸ਼...