38.9 C
Chandigarh
Tuesday, June 15, 2021
  ਸ਼ਬਦੀਸ਼ ਚੰਡੀਗੜ੍ਹ - ਆਮ ਆਦਮੀ ਪਾਰਟੀ ਨੇ ਜਮਾਲਪੁਰ ਕਾਂਡ ਨੂੰ ਲੈ ਕੇ ਰਾਜ ਦੇ ਜਿਲ੍ਹਾ ਕੇਂਦਰਾਂ ’ਤੇ ਰੋਸ ਧਰਨਾ ਦੇਣ ਦਾ ਸਿਲਸਿਲਾ ਛੇੜ ਦਿੱਤਾ ਹੈ। ਯਾਦ ਰਹੇ ਕਿ ਪੁਲੀਸ ਨੇ ਦੋ ਭਰਾਵਾਂ ਨੂੰ ਫਰਜ਼ੀ ਮੁਕਾਬਲੇ ਵਿਚ ਕਤਲ ਕਰਕੇ ਅਤਿਵਾਦ ਦੇ ਕਾਲੇ ਦਿਨਾਂ ਦਾ ਚੇਤਾ ਕਰਵਾ ਦਿੱਤਾ ਹੈ। ਆਮ ਆਦਮੀ ਪਾਰਟੀ...
ਸ਼ਬਦੀਸ਼ ਪਟਿਆਲਾ - ਪੰਜਾਬੀ ਫ਼ਿਲਮਾਂ ਤਾਂ ਬਣ ਰਹੀਆਂ ਹਨ, ਪਰ ਹਾਲੇ ਤੱਕ ਇਨ੍ਹਾਂ ਲਈ ਗੰਭੀਰ ਆਲੋਚਕ ਪੈਦਾ ਨਹੀਂ ਹੋ ਸਕੇ। ਇਸ ਸੱਚ ਨੂੰ ਸਵੀਕਾਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਡਵਾਂਸ ਸਟੱਡੀਜ਼, ਪੰਜਾਬੀ ਵਿਭਾਗ ਵੱਲੋਂ  ਸੈਨੇਟ ਹਾਲ ਵਿੱਚ ‘ਸਿਨੇਮਾ ਤੇ ਸਾਹਿਤ’ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਇਸ...
  ਐਨ ਐਨ ਬੀ ਨਵੀਂ ਦਿੱਲੀ - ਜਨਤਾ ਪਾਰਟੀ ਵੱਲੋਂ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਆਪਣੇ ਚੋਣ ਪ੍ਰਚਾਰ ਦਾ ਤਾਣਾ-ਬਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਲੇ ਬੁਣਿਆ ਜਾ ਰਿਹਾ ਅਤੇ ਉਹ 4 ਅਕਤੂਬਰ ਤੋਂ ਦੋਵਾਂ ਰਾਜਾਂ ਦਾ ਤੂਫਾਨੀ  ਦੌਰਾ ਸ਼ੁਰੂ ਕਰਨਗੇ। ਭਾਜਪਾ ਦੀ ਚੋਣ ਮੁਹਿੰਮ ਦਾ ਫੋਕਸ ਹੋਵੇਗਾ ‘ਚਲੋ ਚਲੋ ਮੋਦੀ ਕੇ ਸਾਥ’...
ਐਨ ਐਨ ਬੀ ਰਈਆ - ਸਬ-ਡਿਵੀਜ਼ਨ ਬਾਬਾ ਬਕਾਲਾ ਦੇ ਪਿੰਡ ਸੇਰੋਂ-ਬਾਘਾ ਵਿੱਚ ਨਕਾਰਾ ਕੀਤੇ ਸੈਨਾ ਦੇ ਬੰਬ ਇਕੱਠੇ ਕਰਦੇ ਸਮੇਂ ਹੋਏ ਬੰਬ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਅਤੇ ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡ ਖੇਤਰ ਦੇ ਨਾਲ ਪਿੰਡ ਸੇਰੋਂ-ਬਾਘਾ ਵਿੱਚ ਆਰਮੀ ਵੱਲੋਂ ਬੰਬ ਨਸ਼ਟ ਕਰਨ ਲਈ ਇੱਕ...
ਐਨ ਐਨ ਬੀ ਦਸੂਹਾ-ਮੁਕੇਰੀਆਂ ਕੌਮੀ ਮਾਰਗ ’ਤੇ ਪੈਂਦੇ ਗੁਰਦੁਆਰਾ ਟੱਕਰ ਸਾਹਿਬ ਸਾਹਮਣੇ ਤੜਕਸਾਰ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨ ਅਥਲੀਟਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਮੁਕੇਸ਼ (17) ਉਰਫ਼ ਨੰਨੀ ਪੁੱਤਰ ਅਸ਼ੋਕ ਕੁਮਾਰ ਅਤੇ ਗੁਰਪ੍ਰੀਤ ਸਿੰਘ (18) ਪੁੱਤਰ ਰਾਮ ਕ੍ਰਿਸ਼ਨ ਵਜੋਂ ਹੋਈ ਹੈ।...
ਸ਼ਬਦੀਸ਼ ਚੰਡੀਗੜ੍ਹ – ਇਹਨੀਂ ਦਿਨੀਂ, ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਹੁਣ ਫੇਰ ਇਕ-ਦੂਜੇ ਦਾ ਹੇਜ ਜਾਗ ਪਿਆ ਹੈ। ਸੂਬੇ ਦੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਨ ਲਈ ਇਹ ਦੋਵੇਂ ਸਾਬਕਾ ਮੁੱਖ ਮੰਤਰੀ ਇਕੱਠੇ ਵਿਚਰਦੇ ਨਜ਼ਰ ਆ ਰਹੇ ਹਨ। ਇਸ ਮੰਡਲੀ ਵਿੱਚ ਵਿਧਾਇਕ ਦਲ ਦੇ ਆਗੂ...
ਬਾਜਵਾ ਨੇ ਖੁਦ ਨੂੰ ਰੰਕ ਤੇ ਕੈਪਟਨ ਨੂੰ ਰਾਜਾ ਦੱਸਿਆ ਸ਼ਬਦੀਸ਼ ਚੰਡੀਗੜ੍ਹ – ਜਿਵੇਂ ਤਵੱਕੋ ਹੋ ਰਹੀ ਸੀ, ਪੰਜਾਬ ਕਾਂਗਰਸ ਦਾ ਬਾਜਵਾ-ਕੈਪਟਨ ਵਿਵਾਦ ਸੋਨੀਆ-ਰਾਹੁਲ ਦੀ ਕਚਿਹਰੀ ਵਿੱਚ ਚਲਾ ਗਿਆ ਹੈ। ਪੰਜਾਬ ਇਕਾਈ ’ਚ ਚਲਦੇ ਰਹੇ ਰੇੜਕੇ ਦਾ ਮਾਮਲਾ ਹਾਈਕਮਾਂਡ ਕੋਲ ਪਹੁੰਚਣ ਦਾ ਖ਼ੁਲਾਸਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ...
ਸਰਕਾਰੀ ਦਾਅਵਿਆਂ ਦੇ ਬਾਵਜੂਦ ਮੰਡੀਆਂ ਵਿੱਚ ਪ੍ਰਬੰਧਾਂ ਦੀ ਘਾਟ, ਏਜੰਸੀਆਂ ਦਾ ਅਮਲਾ ਵੀ ਅਜੇ ਗਾਇਬ   ਸ਼ਬਦੀਸ਼ ਚੰਡੀਗੜ੍ਹ - ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਰਿਕਾਰਡ ਆਮਦ ਨੇ ਮੁੱਢਲੇ ਪੜਾਅ ’ਤੇ ਸਰਕਾਰੀ ਪ੍ਰਬੰਧਾਂ ਦੇ ਦਾਅਵੇ ਝੁਠਲਾ ਦਿੱਤੇ ਹਨ, ਹਾਲਾਂਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਮੁਤਾਬਕ ਖ਼ਰੀਦ ਦੇ ਪਹਿਲੇ ਦਿਨ 94 ਹਜ਼ਾਰ ਮੀਟ੍ਰਿਕ...
ਦਹਿਸ਼ਤੀ ਤਾਣਾ-ਬਾਣੇ ’ਚ ਦਾਊਦ ਜਿਕਰ ਵੀ ਛਿੜ ਗਿਆ, ਪਰ ਇਸਲਾਮਿਕ ਸਟੇਟ ਗਰੁੱਪ ਖ਼ਿਲਾਫ਼ ਅਮਰੀਕੀ ਮੁਹਿੰਮ ਦਾ ਹਿੱਸਾ ਬਣਨ ਤੋਂ ਜਵਾਬ ਐਨ ਐਨ ਬੀ ਵਾਸ਼ਿੰਗਟਨ – ਹਿੰਦੀ ਦੇ ਦੀਵਾਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰਾਤਰੀ ਭੋਜ ਵ੍ਹਾਈਟ ਹਾਊਸ ਪੁੱਜੇ ਤਾਂ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਦਾ ਸਵਾਗਤ ਗੁਜਰਾਤੀ ‘ਕੇਮ ਛੋ’ ਪ੍ਰਧਾਨ...
NewZNew (NNB) : The AAP Tuesday said that it would join the nation in cleanliness drive Oct 2, but would not be a part of the Swachh Bharat Abhiyan to be launched by Prime Minister Narendra Modi. Earlier, AAP chief had tweeted: "AAP will join Swachh Bharat Abhiyan on 2nd...