34.5 C
Chandigarh
Wednesday, June 23, 2021
  ਐਨ ਐਨ ਬੀ ਮੰਡੀ ਗੋਬਿੰਦਗੜ੍ਹ - ਅਮਲੋਹ-ਖੰਨਾ ਸੜਕ ਉਪਰ ਓਸਵਾਲ ਗਰੁੱਪ ਅਧੀਨ ਚੱਲ ਰਹੀ ਨਾਹਰ ਸ਼ੂਗਰ ਮਿੱਲ ਵਿਚ ਸ਼ਰਾਬ ਦੀ ਫ਼ੈਕਟਰੀ ਲਾਏ ਜਾਣ ਖ਼ਿਲਾਫ਼ ਬਣੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਅਮਲੋਹ-ਨਾਭਾ, ਅਮਲੋਹ-ਪਟਿਆਲਾ, ਅਮਲੋਹ-ਮੰਡੀ ਗੋਬਿੰਦਗੜ੍ਹ ਅਤੇ ਅਮਲੋਹ-ਖੰਨਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਕੇ...
    ਐਨ ਐਨ ਬੀ ਬਠਿੰਡਾ ਦੀ ਨਵੀਂ ਰਿੰਗ ਰੋਡ ਕਾਨੂੰਨੀ ਉਲਝਣ ਵਿੱਚੋਂ ਨਿਕਲ ਗਈ ਹੈ। ਇਸ ਕਰਕੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵੀਂ ਰਿੰਗ ਰੋਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕਰੀਬ ਚਾਰ ਵਰ੍ਹਿਆਂ ਤੋਂ ਰਿੰਗ ਰੋਡ (2) ਅਦਾਲਤੀ ਚੱਕਰਾਂ...
  ਐਨ ਐਨ ਬੀ ਅੰਮ੍ਰਿਤਸਰ –ਤਿਓਹਾਰਾਂ ਦੇ ਮੌਸਮ ਵਿੱਚ ਨਕਲੀ ਖੋਆ ਬਣਾਏ ਜਾਣ ਦੇ ਕੇਸ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਮਿਲਾਵਟੀ ਵਸਤਾਂ ਖਿਲਾਫ ਆਰੰਭੀ ਮੁਹਿੰਮ ਤਹਿਤ ਜ਼ਿਲ੍ਹਾ ਟਰਾਂਸਪੋਰਟ ਦਫਤਰ ਦੇ ਬਾਹਰੋਂ ਪੰਜ ਕੁਇੰਟਲ ਸਿੰਥੈਟਿਕ ਖੋਆ ਬਰਾਮਦ ਕੀਤਾ ਹੈ। ਇਸ ਸਬੰਧੀ ਸਵੇਰੇ ਕੀਤੀ ਗਈ ਕਾਰਵਾਈ ਤਹਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੌਕਸੀ...
  ਐਨ ਐਨ ਬੀ ਅੰਮ੍ਰਿਤਸਰ - ਸਾਬਕਾ ਪੁਲੀਸ ਅਧਿਕਾਰੀ ਮਤੀ ਕਿਰਨ ਬੇਦੀ ਨੇ ਅੱਜ ਇਥੇ ਸੁਝਾਅ ਦਿੱਤਾ ਕਿ ਨਸ਼ਾ ਛੁਡਾਊੁ ਕੇਂਦਰਾਂ ਵਿਚ ਨਸ਼ਾ ਛੱਡਣ ਲਈ ਆਏ ਨੌਜਵਾਨਾਂ ਤੇ ਹੋਰਨਾਂ ਦਾ ਇਲਾਜ ਐਲੋਪੈਥੀ ਵਿਧੀ ਦੇ ਨਾਲ ਨਾਲ ਹੋਮਿਓਪੈਥੀ ਅਤੇ ਆਯੁਰਵੈਦਿਕ ਵਿਧੀ ਨਾਲ ਵੀ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਨਸ਼ਾ ਇਕ ਸਮਾਜਿਕ ਬੁਰਾਈ...
ਐਨ ਐਨ ਬੀ ਚੰਡੀਗੜ੍ਹ - ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਕਾਸ ਮਾਡਲ ਖ਼ਿਲਾਫ਼ ਪਿੰਡ ਬਾਦਲ ਵਿੱਚ ਲੋਕਾਂ ਦੀ ਨਰਾਜ਼ਗੀ ਨੂੰ ਸੂਬੇ ’ਚ ਸਰਕਾਰ ਖ਼ਿਲਾਫ਼ ਗੁੱਸੇ ਦਾ ਇੱਕ ਨਮੂਨਾ ਦੱਸਿਆ ਹੈ। ਬਾਜਵਾ ਨੇ ਕਿਹਾ ਕਿ ਜੇ ਉਪ ਮੁੱਖ ਮੰਤਰੀ ਦੇ...
ਐਨ ਐਨ ਬੀ ਮਾਛੀਵਾੜਾ - ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪਿੰਡ ਬੋਹਾਪੁਰ ਦੇ ਦਲਿਤ ਪਰਿਵਾਰਾਂ ਨਾਲ ਸਬੰਧਤ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਵਰਕਰ ਸਨ ਤੇ ਅਕਾਲੀ ਸਰਪੰਚ ਨੇ ਲੋਕ ਸਭਾ ਚੋਣਾਂ ਦੌਰਾਨ ਰੱਖੀ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਦਾ ਪੁਲੀਸ ਝੂਠਾ ਮੁਕਾਬਲਾ...
ਐਨ ਐਨ ਬੀ ਨਵੀਂ ਦਿੱਲੀ - ਭਾਰਤ ਤੇ ਚੀਨ ਨੇ ਅੱਜ ਕਿਹਾ ਹੈ ਕਿ ਦੋਵਾਂ ਧਿਰਾਂ ਦਾ ਲੱਦਾਖ ਖੇਤਰ ਵਿੱਚ ਬਣਿਆ ਤਣਾਅ ਹੱਲ ਹੋ ਗਿਆ ਹੈ, ਕਿਉਂਕਿ ਦੋਵੇਂ ਧਿਰਾਂ ਨੇ ਇੱਕੋ ਵੇਲੇ ਆਪਣੀਆਂ ਫੌਜਾਂ ਮੁਕੰਮਲ ਤੌਰ ’ਤੇ ਪਿੱਛੇ ਹਟਾ ਲਈਆਂ ਹਨ। ਚੀਨ ਨੇ ਨਾਲ ਦੀ ਨਾਲ ਇਸ ਗੱਲ ’ਤੇ ਵੀ...
  ਐਨ ਐਨ ਬੀ ਵਾਸ਼ਿੰਗਟਨ - ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਵੱਲੇ ਸਬੰਧਾਂ ਨੂੰ ‘ਨਵੇਂ ਪੱਧਰ’ ਉੱਤੇ ਲਿਜਾਣ ਦਾ ਪ੍ਰਣ ਲੈਂਦਿਆਂ ਸਿਵਿਲ ਪਰਮਾਣੂ-ਵਿਰੋਧੀ ਕਦਮਾਂ ਵਿੱਚ ਪੂਰਨ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਵਿੱਚ ਇੱਕ ਘੱਟੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੀਡੀਆ...
NewZNew (Chandigarh) : Punjab Government on Monday suspended Khanna's Senior Superintendent of Police (SSP) and dismissed a Station House Officer (SHO), a constable and two home guards from service with immediate effect in connection with the recent killings of two brothers by police. IPS officer Harsh Kumar Bansal, the SSP...
ਐਨ ਐਨ ਬੀ ਬੰਗਲੌਰ - ਜੇਲ੍ਹ ‘ਚ ਬੰਦ ਏ ਆਈ ਏ ਡੀ ਐਮ ਕੇ ਦੀ ਆਗੂ ਜੈਲਲਿਤਾ ਨੇ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਅਸਾਸਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ ਆਪਣੀ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।  66 ਸਾਲਾ ਆਗੂ ਨੂੰ ਵਿਸ਼ੇਸ਼ ਅਦਾਲਤ ਨੇ ਚਾਰ ਸਾਲ...